IND vs SA ODI Series ਪਹਿਲਾ ਇਕ ਦਿਨੀ ਮੁਕਾਬਲਾ ਕਲ

0
190
IND vs SA ODI Series

IND vs SA ODI Series

ਇੰਡੀਆ ਨਿਊਜ਼, ਨਵੀਂ ਦਿੱਲੀ:

IND vs SA ODI Series 19 ਜਨਵਰੀ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਟੈਸਟ ਮੈਚ ਦੀ ਲੜੀ 2-1 ਨਾਲ ਹਾਰ ਗਈ ਸੀ। ਜਿਸ ਕਾਰਨ ਭਾਰਤੀ ਟੀਮ ਤੇ ਚੰਗੇ ਪ੍ਰਦਰਸ਼ਨ ਲਈ ਖਾਸ ਦਬਾਅ ਹੋਵੇਗਾ।

ਦੋਵਾਂ ਟੀਮਾਂ ਦੇ ਵਣਡੇ ਸੀਰੀਜ਼ ਜਿੱਤਣ ਲਈ ਆਪਣਾ ਬੇਹਤਰ ਪ੍ਰਦਰਸ਼ਨ ਦੇਣ ਲਈ ਤਿਆਰ ਹਨ। ਭਾਰਤ ਦੀ ਟੀਮ ਹੋਣ ਵਾਲੇ ਪਹਿਲੇ ਵਣਡੇ ਮੈਚ ਲਈ ਨੇਟਸ ਤੇ ਖੂਬ ਤਿਆਰੀ ਕੀਤੀ।

ਬੀਸੀਸੀਆਈ ਨੇ ਸ਼ੇਅਰ ਕੀਤੀਆਂ ਫੋਟੋਆਂ IND vs SA ODI Series

ਮੰਗਲਵਾਰ ਨੂੰ ਭਾਰਤ ਟੀਮ ਨੇ ਕੋਚ ਦ੍ਰਵਿੜ ਦੀ ਨਿਗਰਾਨੀ ਵਿੱਚ ਨੇਟਸ ਤੇ ਖੂਬ ਤਿਆਰੀ ਕੀਤੀ। ਜਿਸ ਦੀਆਂ ਕੁਝ ਤਸਵੀਰਾਂ ਬੀਸੀਸੀਆਈ ਨੇ ਆਪਣੇ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ਭਾਰਤ ਅਤੇ ਸਾਉਥ ਅਫਰੀਕਾ ਲਈ ਇੱਕ ਦਿਨ ਬਚਿਆ ਹੈ। ਫੋਟੋਆਂ ਵਿੱਚ ਵਿਰਾਟ ਨਾਲ, ਰਾਹੁਲ ਅਤੇ ਧਵਨ ਦੇ ਨਾਲ ਰੁਤਰਾਜ ਵੀ ਤਿਆਰੀ ਕਰਦਾ ਨਜ਼ਰ ਆ ਰਿਹਾ ਹੈ ।

ਇਹ ਵੀ ਪੜ੍ਹੋ : IPL 2022 ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਆਈਪੀਐਲ ਦੱਖਣੀ ਅਫਰੀਕਾ ਜਾਂ ਸ਼੍ਰੀਲੰਕਾ ਵਿੱਚ ਹੋ ਸਕਦੀ ਹੈ

Connect With Us : Twitter | Facebook 

 

SHARE