Punjab Election latest news ਤਿਕੋਣੀ ਗਠਜੋੜ ਨੇ ਵੀ ਸੀਟਾਂ ਦੀ ਵੰਡ ਕੀਤੀ

0
231
Punjab Election latest news

Punjab Election latest news

ਇੰਡੀਆ ਨਿਊਜ਼, ਚੰਡੀਗੜ੍ਹ :

Punjab Election latest news ਪੰਜਾਬ ਵਿੱਚ ਵਿਧਾਨਸਭਾ ਚੋਣਾਂ ਕੁਜ ਹੀ ਸਮੇਂ ਵਿੱਚ ਪੈਣ ਵਾਲਿਆਂ ਹਣ। ਚੋਣਾਂ ਨੂੰ ਲੈ ਕੇ ਹਰ ਪਾਰਟੀ ਅਤੇ ਹਰ ਗਠਬੰਧਨ ਨੇ ਆਪਣੀ ਤਿਆਰੀ ਨੇਪੜੇ ਚਾੜ ਲਈ ਹੈ । ਇਸ ਵਿੱਚ ਪੰਜਾਬ ਵਿੱਚ ਨਵੇਂ ਬਣੇ ਤਿਕੋਣੀ ਗਠਜੋੜ ਨੇ ਵੀ ਸੀਟਾਂ ਦੀ ਵੰਡ ਕਰਦੇ ਹੋਇ ਆਪਣੀ ਘੋਸ਼ਣਾ ਕਰ ਦਿਤੀ ਹੈ। ਸੋਮਵਾਰ ਨੂੰ ਭਾਜਪਾ ਦੇ ਕੌਮੀ ਪ੍ਰਦਾਨ ਜੇਪੀ ਨੱਡਾ ਨੇ ਇਹ ਐਲਾਨ ਕਰਦੇ ਹੋਇ ਦਸਿਆ ਕਿ ਭਾਜਪਾ 65 ਸੀਟਾਂ ‘ਤੇ ਚੋਣ ਲੜੇਗੀ, ਪੰਜਾਬ ਲੋਕ ਕਾਂਗਰਸ ਪ੍ਰਧਾਨ 37 ਸੀਟਾਂ ‘ਤੇ ਅਤੇ ਅਕਾਲੀ-ਯੂਨਾਈਟਿਡ ਪ੍ਰਧਾਨ 15 ਸੀਟਾਂ ‘ਤੇ ਚੋਣ ਲੜਨਗੇ। ਨੱਡਾ ਨੇ ਕਿਹਾ ਕਿ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਮੁੱਖਮੰਤਰੀ ਦੇ ਚੇਹਰੇ ਦੇ ਫੈਸਲੇ ਤੇ ਕਾਂਗਰਸ ਫਸੀ Punjab Election latest news

ਪੰਜਾਬ ਕਾਂਗਰਸ ਇਸ ਸਮੇਂ ਮੁੱਖਮੰਤਰੀ ਦੇ ਚੇਹਰੇ ਨੂੰ ਲੈ ਕੇ ਦੁਚਿਤੀ ਵਿਚ ਹੈ। ਪਾਰਟੀ ਇਸ ਸਮੇਂ ਮੌਜੂਦਾ ਮੁੱਖਮੰਤਰੀ ਨੂੰ ਭਵਿੱਖ ਦਾ ਮੁੱਖਮੰਤਰੀ ਦੇ ਰੂਪ ਵਿੱਚ ਨਹੀਂ ਉਤਾਰ ਰਹੀ। ਪਾਰਟੀ ਨੂੰ ਅੰਦਰੂਨੀ ਫੁੱਟ ਦਾ ਡਰ ਹੈ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕੱਮਾਨ ਨੂੰ ਮੁੱਖਮੰਤਰੀ ਦਾ ਚਿਹਰਾ ਸਾਫ ਕਰਨ ਦਾ ਦਬਾਵ ਬਣਾ ਰਿਹਾ ਹੈ।

ਇਹ ਵੀ ਪੜ੍ਹੋ : Polstrat-NewsX Pre-Poll Survey 2 Punjab ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ?

ਇਹ ਵੀ ਪੜ੍ਹੋ : Polstrat-NewsX Pre-Poll Survey 2 of Goa ਗੋਆ ‘ਚ ਵਿਧਾਨ ਸਭਾ ਚੋਣਾਂ ਕੌਣ ਜਿੱਤ ਰਿਹਾ ਹੈ?

ਇਹ ਵੀ ਪੜ੍ਹੋ : Polstrat-NewsX Pre-Poll Survey From UP ਯੂਪੀ ਵਿੱਚ ਫਿਰ ਬਣ ਸਕਦੀ ਹੈ ਭਾਜਪਾ ਦੀ ਸਰਕਾਰ

ਇਹ ਵੀ ਪੜ੍ਹੋ : Polstrat-NewsX Pre-Poll Survey Results from Punjab and Goa ਪੰਜਾਬ ਅਤੇ ਗੋਆ ਤੋਂ ਪ੍ਰੀ-ਪੋਲ ਸਰਵੇਖਣ ਨਤੀਜੇ

Connect With Us : Twitter Facebook

SHARE