Action Against Five Councillors
ਇੰਡੀਆ ਨਿਊਜ਼,ਚੰਡੀਗੜ੍ਹ
Action Against Five Councillors ਕਾਂਗਰਸ ਪਾਰਟੀ ਹਾਈ ਕਮਾਨ ਨੇ ਪਾਰਟੀ ਵਿਰੋਧੀ ਗਤੀਵਿਧਿਆਂ ਦਾ ਹਿੱਸਾ ਬਣਨ ਵਾਲਿਆਂ ਨੂੰ ਲੈ ਕੇ ਅਪਣਾ ਰੁਖ਼ ਸਖ਼ਤ ਕੀਤਾ ਹੋਇਆ ਹੈ । ਕਾਂਗਰਸ ਪਾਰਟੀ ਹਾਈ ਕਮਾਨ ਨੇ ਅਜਿਹੇ ਲੋਕਾਂ ਖ਼ਿਲਾਫ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਰਵਾਈ ਜਾਰੀ ਰੱਖੀ ਹੋਈ ਹੈ। ਪਾਰਟੀ ਦਾ ਅਜਿਹੇ 5 ਕੌਂਸਲਰਾਂ ਤੇ ਨਿਸ਼ਾਂਨਾ ਹੈ ਜਿਨ੍ਹਾਂ ਅੰਮ੍ਰਿਤਸਰ ਈਸਟ ਹਲਕੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਿੱਤਾ ਸੀ।
Action Against Five Councillors ਨਿਸ਼ਾਨੇ ਤੇ ਇਹ ਹਨ ਕੌਂਸਲਰ
ਜਤਿੰਦਰ ਸੋਨੀਆ, ਲਾਡੋ ਪਹਿਲਵਾਨ, ਰਜਿੰਦਰ ਸੈਣੀ, ਰਾਜੇਸ਼ ਮਦਾਨ ਅਤੇ ਕੌਂਸਲਰ ਸੰਦੀਪ ਕੁਮਾਰ ਸ਼ਾਮਲ ਹਨ। ਪਾਰਟੀ ਹੁਣ ਵਰੋਧੀਆਂ ਪ੍ਰਤੀ ਸਖ਼ਤ ਹੈ । ਹਾਲ ਹੀ ਵਿੱਚ ਕੇਵਲ ਢਿੱਲੋਂ ਤੇ ਕਾਰਵਾਈ ਹੋ ਚੁੱਕੀ ਹੈ। ਜਿਕਰਯੋਗ ਹੈ ਹਰਮਿੰਦਰ ਜੱਸੀ,ਤਰਸੇਮ ਡੀਸੀ, ਅਮਰੀਕ ਢਿੱਲੋਂ, ਸਤਕਾਰ ਕੌਰ ਅਤੇ ਦਲਜੀਤ ਰਾਜੂ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਹੈ।
Action Against Five Councillors ਨਵਜੋਤ ਸਿੰਘ ਸਿੱਧੂ ਦੀ ਬਿਕਰਮ ਸਿੰਘ ਮਜੀਠੀਆ ਨਾਲ ਟੱਕਰ
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਟੱਕਰ ਹੈ। ਇਥੇ ਕੌਂਸਲਰਾਂ ਨੇ ਸਿੱਧੂ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ
ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ