Kohli gets God of Honor ਕੋਹਲੀ ਦਾ ਵੱਖਰਾ ਸਵਾਗਤ
Kohli gets God of Honor ਮੋਹਾਲੀ ਵਿੱਚ ਸ਼੍ਰੀਲੰਕਾ ਦੇ ਚੱਲਦੇ ਪਹਿਲੇ ਟੈਸਟ ਦੇ ਦੂਜੇ ਦਿਨ ਭਾਰਤੀ ਦਰਸ਼ਕਾਂ ਨੂੰ ਵਧੀਆ ਚੀਜ਼ ਦੇਖਣ ਨੂੰ ਮਿਲੀ। ਜਦੋਂ ਭਾਰਤੀ ਟੀਮ ਫ਼ੀਲਡਿੰਗ ਲਈ ਉਤਰ ਰਹੀ ਸੀ ਤਾਂ ਸਭ ਤੋਂ ਪਹਿਲਾਂ ਕੈਪਟਨ ਰੋਹਿਤ ਸ਼ਰਮਾ ਨੇ ਇੱਕ ਵੱਡਾ ਫੈਸਲਾ ਲਿਆ।
ਰੋਹਿਤ ਨੇ 100ਵਾਂ ਟੈਸਟ ਗੇਮ ਖੇਲ ਰਹੇ ਵਿਰਾਟ ਕੋਹਲੀ ਨੂੰ ਗਾਰਡ ਆਫ ਆਨਰ ਦੇਣ ਦਾ ਫੈਸਲਾ ਲਿਆ। ਅਤੇ ਵੱਖਰੇ ਹੀ ਢੰਗ ਨਾਲ ਸਵਾਗਤ ਕੀਤਾ ਗਿਆ।
ਟੀਮ ਦੇ ਸਾਰੇ ਪਲੇਅਰ ਦੋ ਕਤਾਰ ਵਿੱਚ ਖੜੇ ਹੋ ਗਏ ਅਤੇ ਕੋਹਲੀ ਉਨ੍ਹਾਂ ਦੇ ਵਿਚਕਾਰ ਚੱਲੇ। ਇਸ ਵਿਚਕਾਰ ਸਾਰੇ ਖਿਡਾਰੀਆਂ ਨੇ ਤਾਲੀ ਬਜਾ ਕੇ ਕੋਹਲੀ ਦਾ ਅਭਿਨੰਦ ਕੀਤਾ।
ਕਪਤਾਨ ਰੋਹਿਤ ਅਤੇ ਟੀਮ ਦੇ ਹੋਰ ਸਾਥੀਆਂ ਦਵਾਰਾ ਦਿੱਤੇ ਗਏ ਇਸ ਸਨਮਾਨ ਤੋਂ ਕੋਹਲੀ ਕਾਫੀ ਖੁਸ਼ ਦਿਖਾਈ ਦਿੱਤੇ ਅਤੇ ਉਹ ਵਾਪਸ ਜਾ ਕੇ ਰੋਹਿਤ ਸ਼ਰਮਾ ਦੇ ਨਾਲ ਹੱਥ ਵੀ ਮਿਲਾਇਆ। ਮੈਦਾਨ ਵਿੱਚ ਹਾਜ਼ਰ ਦਰਸ਼ਕਾਂ ਵਿੱਚ ਵੀ ਇਹ ਲਮਹਾ ਦੇਖਣ ਦੇ ਬਾਅਦ ਖੁਸ਼ੀ ਦੀ ਲਹਿਰ ਦੌੜ ਗਈ। Kohli gets God of Honor
ਇਹ ਵੀ ਪੜ੍ਹੋ : Davis Cup 2022 Fan Lounge ਡੇਵਿਸ ਕੱਪ ਫੈਨ ਲੌਂਜ ਪਹਿਲੀ ਵਾਰ ਤਿਆਰ
ਇਹ ਵੀ ਪੜ੍ਹੋ : Indian Players are ready for Davis Cup 2022 ਭਾਰਤੀ ਖਿਡਾਰੀਆਂ ਦੀ ਰੈਂਕਿੰਗ ‘ਚ ਜ਼ਬਰਦਸਤ ਉਛਾਲ ਆਇਆ : ਜੀਸ਼ਾਨ