AAP got 42.01 per cent votes in the elections ਜਾਣੋ ਕਿਥੋਂ ਕੌਣ ਜਿਤਿਆ

0
297
AAP got 42.01 per cent votes in the elections
Chandigarh, Mar 10 (ANI): Combo and file picture of Punjab Chief Minister Charanjit Singh Channi, Punjab Lok Congress chief Captain (Retd.) Amarinder Singh and Punjab Congress President Navjot Singh Sidhu, SAD leaders Bikram Singh Majithia and Sukhbir Singh Badal and Shiromani Akali Dal patron Parkash Singh Badal, who lose their seats in the State Assembly elections, in Chandigarh on Thursday. (ANI Photo)

AAP got 42.01 per cent votes in the elections ਬੰਪਰ ਸੀਟਾਂ ਮਿਲਣ ਤੋਂ ਬਾਅਦ ‘ਆਪ’ ਵਿੱਚ ਜਸ਼ਨ

ਇੰਡੀਆ ਨਿਊਜ਼, ਚੰਡੀਗੜ੍ਹ

AAP got 42.01 percent votes in the elections  ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੰਪਰ ਸੀਟਾਂ ਮਿਲਣ ਤੋਂ ਬਾਅਦ ‘ਆਪ’ ਵਰਕਰਾਂ ‘ਚ ਜਸ਼ਨ ਦਾ ਮਾਹੌਲ ਹੈ। ਸੂਬੇ ਵਿੱਚ ਪਹਿਲੀ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ਆਪਣੀ ਸਰਕਾਰ ਬਣਾਉਣ ਵੱਲ ਵਧੀ ਹੈ। ਬੰਪਰ 92 ਸੀਟਾਂ ‘ਤੇ ਕਈ ਦਿੱਗਜਾਂ ਨੂੰ ਹਰਾ ਕੇ ‘ਆਪ’ ਸੂਬੇ ਦੀ ਨੰਬਰ ਇਕ ਪਾਰਟੀ ਬਣ ਕੇ ਉਭਰੀ ਹੈ।

AAP got 42.01 per cent votes in the elections
Sangrur, Mar 10 (ANI): AAPs Chief Ministerial candidate Bhagwant Mann offers prayers at a Gurudwara after the party’s victory in Punjab Assembly elections, in Sangrur on Thursday. (ANI Photo)

ਕਿਸ ਪਾਰਟੀ ਨੂੰ ਕਿੰਨੀ ਵੋਟ ਪ੍ਰਤੀਸ਼ਤ ਮਿਲੀ AAP got 42.01 per cent votes in the elections

‘ਆਪ’ -42.01

ਭਾਜਪਾ-6.60

ਬਸਪਾ-1.77

CPI-0.05

CPIM-0.06

cpiml-0.03

ਕਾਂਗਰਸ-22.98

gdu-0.00

ਨੋਟਾ-0.71

ARSP-0.01%

AAP got 42.01 per cent votes in the elections
Chandigarh, Mar 10 (ANI): Combo and file picture of Punjab Chief Minister Charanjit Singh Channi, Punjab Lok Congress chief Captain (Retd.) Amarinder Singh and Punjab Congress President Navjot Singh Sidhu, SAD leaders Bikram Singh Majithia and Sukhbir Singh Badal and Shiromani Akali Dal patron Parkash Singh Badal, who lose their seats in the State Assembly elections, in Chandigarh on Thursday. (ANI Photo)

ਅਸੈਂਬਲੀ ਦੇ ਮੋਹਰੀ ਉਮੀਦਵਾਰ    ਪਾਰਟੀ    ਪਿੱਛੇ ਚੱਲ ਰਹੇ ਉਮੀਦਵਾਰ    ਪਾਰਟੀ ਮਾਰਜਿਨ

ਅਬੋਹਰ       ਸੰਦੀਪ ਜਾਖੜ    ਕਾਂਗਰਸ    ਕੁਲਦੀਪ ਕੁਮਾਰ     ਆਪ              5471

ਆਦਮਪੁਰ       ਸੁਖਵਿੰਦਰ ਸਿੰਘ     ਕਾਂਗਰਸ    ਪਵਨ ਕੁਮਾਰ ਟੀਨੂੰ   ਅਕਾਲੀ ਦਲ    4567

ਅਜਨਾਲਾ       ਕੁਲਦੀਪ ਸਿੰਘ        ਆਪ         ਅਮਰਪਾਲ        ਅਕਾਲੀ ਦਲ     7843

ਅਮਰਗੜ੍ਹ      ਜਸਵੰਤ ਸਿੰਘ     ਆਪ     ਸਿਮਰਜੀਤ ਸਿੰਘ      ਅਕਾਲੀ ਦਲ (ਮਾਨ)      6043

ਅਮਲੋਹ       ਗੁਰਦਰੀਨ ਸਿੰਘ      ਆਪ     ਗੁਰਪ੍ਰੀਤ ਸਿੰਘ     ਅਕਾਲੀ ਦਲ             24663

ਅੰਮ੍ਰਿਤਸਰ ਕੇਂਦਰੀ       ਅਜੈ ਗੁਪਤਾ     ਆਪ      ਓਮ ਪ੍ਰਕਾਸ਼ ਸੋਨੀ     ਕਾਂਗਰਸ     14026

ਅੰਮ੍ਰਿਤਸਰ ਪੂਰਬੀ        ਜੀਵਨ ਜੋਤ ਕੌਰ      AAP      ਨਵਜੋਤ ਸਿੱਧੂ      ਕਾਂਗਰਸ      6750

ਅੰਮ੍ਰਿਤਸਰ ਉੱਤਰੀ         ਕੁੰਵਰ ਵਿਜੇ ਪ੍ਰਤਾਪ       ਆਪ     ਅਨਿਲ ਜੋਸ਼ੀ     ਅਕਾਲੀ ਦਲ    28318

ਅੰਮ੍ਰਿਤਸਰ ਦੱਖਣੀ      ਇੰਦਰਬੀਰ ਸਿੰਘ      ਆਪ     ਤਲਬੀਰ ਸਿੰਘ    ਅਕਾਲੀ ਦਲ       27503

ਅੰਮ੍ਰਿਤਸਰ ਪੱਛਮੀ     ਜਸਬੀਰ ਸਿੰਘ     ਆਪ    ਰਾਜਕੁਮਾਰ ਵੇਰਕਾ     ਕਾਂਗਰਸ       43913

ਅਨੰਦਪੁਰ ਸਾਹਿਬ       ਹਰਜੋਤ ਸਿੰਘ     AAP     ਕੰਵਰਪਾਲ ਸਿੰਘ     ਕਾਂਗਰਸ        45780

ਆਤਮਨਗਰ      ਕੁਲਵੰਤ ਸਿੰਘ      ਆਪ     ਕਮਲਜੀਤ ਸਿੰਘ      ਕਾਂਗਰਸ       16354

ਅਟਾਰੀ        ਜਸਵਿੰਦਰ ਸਿੰਘ     ਆਪ     ਗੁਲਜ਼ਾਰ ਸਿੰਘ      ਅਕਾਲੀ ਦਲ        19794

ਬਾਬਾ ਬਕਾਲਾ      ਦਲਬੀਰ ਸਿੰਘ       ਆਪ       ਸੰਤੋਖ ਸਿੰਘ       ਕਾਂਗਰਸ       19552

ਬਲਾਚੌਰ      ਸੰਤੋਸ਼ ਕੁਮਾਰੀ       ਆਪ     ਸੁਨੀਤਾ ਰਾਣੀ     ਅਕਾਲੀ ਦਲ      4541

ਬੱਲੂਆਣਾ     ਅਮਨਦੀਪ      ਸਿੰਘ      ਆਪ      ਵੰਦਨਾ ਸੰਘਵਾਲ      ਭਾਜਪਾ      19173

ਬੰਗਾ       ਸੁਖਵਿੰਦਰ ਕੁਮਾਰ      ਅਕਾਲੀ ਦਲ      ਤਰਲੋਚਨ ਸਿੰਘ     ਕਾਂਗਰਸ      5069

ਬਰਨਾਲਾ      ਗੁਰਮੀਤ ਮੀਤ ਹੇਅਰ       ਆਪ      ਕੁਲਵੰਤ ਸਿੰਘ ਅਕਾਲੀ        37622

ਬੱਸੀ ਪਠਾਣਾ      ਰੁਪਿੰਦਰ ਸਿੰਘ       ਆਪ      ਗੁਰਪ੍ਰੀਤ ਸਿੰਘ      ਕਾਂਗਰਸ     37841

ਬਟਾਲਾ      ਅਮਨਸ਼ੇਰ ਸਿੰਘ      ਆਪ      ਅਸ਼ਵਨੀ ਸੇਖੜੀ     ਕਾਂਗਰਸ      28472

ਬਠਿੰਡਾ ਰੂਰਲ    ਅਮਿਤ ਰਤਨ     ਆਪ    ਪ੍ਰਕਾਸ਼ ਸਿੰਘ     ਅਕਾਲੀ ਦਲ        35479

ਬਠਿੰਡਾ ਸ਼ਹਿਰੀ     ਜਗਰੂਪ ਸਿੰਘ    ਆਪ     ਮਨਪ੍ਰੀਤ ਸਿੰਘ ਬਾਦਲ     ਕਾਂਗਰਸ    63581

ਭਦੌੜ        ਲਾਭ ਸਿੰਘ      ਆਪ       ਚਰਨਜੀਤ ਚੰਨੀ       ਕਾਂਗਰਸ       37558

ਬਾਘਾਪੁਰਾਣਾ     ਅੰਮ੍ਰਿਤਪਾਲ ਸਿੰਘ      ਆਪ     ਤੀਰਥ ਸਿੰਘ       ਅਕਾਲੀ ਦਲ     33759

ਭੋਆ        ਲਾਲਚੰਦ       ਆਪ       ਜੋਗਿੰਦਰ ਪਾਲ      ਕਾਂਗਰਸ       1204

ਭੁਲੱਥ     ਸੁਖਪਾਲ ਖਹਿਰਾ      ਕਾਂਗਰਸ      ਬੀਬੀ ਜਗੀਰ ਕੌਰ     ਅਕਾਲੀ ਦਲ      9225

AAP got 42.01 per cent votes in the elections

ਭੁੱਚੋ ਮੰਡੀ       ਜਗਸੀਰ ਸਿੰਘ        ਆਪ      ਦਰਸ਼ਨ ਸਿੰਘ      ਅਕਾਲੀ ਦਲ      50212

ਬੁਢਲਾਹਾ      ਬੁਧਰਾਮ      ਆਪ       ਡਾ. ਨਿਸ਼ਾਨ ਸਿੰਘ      ਅਕਾਲੀ ਦਲ        51691

ਚੱਬੇਵਾਲ       ਡਾ.ਰਾਜਕੁਮਾਰ      ਕਾਂਗਰਸ      ਹਰਮਿੰਦਰ ਸਿੰਘ     ਆਪ        7646

ਚਮਕੌਰ ਸਾਹਿਬ     ਚਰਨਜੀਤ ਸਿੰਘ    ਆਪ     ਚਰਨਜੀਤ ਚੰਨੀ    ਕਾਂਗਰਸ    7942

ਦਾਖਾ      ਮਨਪ੍ਰੀਤ ਇਆਲੀ     ਅਕਾਲੀ ਦਲ      ਕੈਪਟਨ ਸੰਦੀਪ ਸੰਧੂ     ਕਾਂਗਰਸ     5807

ਦਸੂਹਾ      ਕਰਮਬੀਰ ਸਿੰਘ      ਆਪ     ਅਰੁਣ ਡੋਗਰਾ     ਕਾਂਗਰਸ     8587

ਡੇਰਾਬਾਬਾ ਨਾਨਕ    ਸੁਖਜਿੰਦਰ ਰੰਧਾਵਾ    ਕਾਂਗਰਸ     ਰਵੀਕਰਨ ਸਿੰਘ     ਅਕਾਲੀ ਦਲ    466

ਡੇਰਾਬੱਸੀ     ਕੁਲਜੀਤ ਸਿੰਘ      ਆਪ      ਦੀਪਇੰਦਰ ਢਿੱਲੋਂ      ਕਾਂਗਰਸ     21721

ਧਰਮਕੋਟ     ਦਵਿੰਦਰਜੀਤ ਸਿੰਘ    ਆਪ    ਸੁਖਜੀਤ ਸਿੰਘ     ਕਾਂਗਰਸ     29972

ਧੂਰੀ     ਭਗਵੰਤ ਮਾਨ     ਆਪ     ਦਲਵੀਰ ਸਿੰਘ     ਕਾਂਗਰਸ     58206

ਦੀਨਾਨਗਰ    ਅਰੁਣਾ ਚੌਧਰੀ    ਕਾਂਗਰਸ    ਸ਼ਮਸ਼ੇਰ ਸਿੰਘ    ਆਪ    1131

ਦਿੜਬਾ    ਹਰਪਾਲ ਚੀਮਾ    ਆਪ    ਗੁਲਜ਼ਾਰ ਸਿੰਘ  ਅਕਾਲੀ ਦਲ    50655

ਫਰੀਦਕੋਟ    ਗੁਰਦਿੱਤ ਸਿੰਘ     ਆਪ     ਪਰਮਬੰਸ ਸਿੰਘ    ਅਕਾਲੀ ਦਲ   16797

ਫਤਿਹਗੜ੍ਹ ਚੂੜੀਆਂ    ਤ੍ਰਿਪਤ ਰਾਜਿੰਦਰ  ਕਾਂਗਰਸ      ਲਖਬੀਰ ਸਿੰਘ     ਅਕਾਲੀ ਦਲ    5545

ਫਤਿਹਗੜ੍ਹ ਸਾਹਿਬ     ਲਖਬੀਰ ਸਿੰਘ    ਆਪ    ਕੁਲਜੀਤ ਨਾਗਰਾ    ਕਾਂਗਰਸ    32199

ਫਾਜ਼ਿਲਕਾ    ਨਰਿੰਦਰ ਪਾਲ     ‘ਆਪ’    ਸਰਵਜੀਤ ਕੁਮਾਰ     ਭਾਜਪਾ 27720

ਫ਼ਿਰੋਜ਼ਪੁਰ ਸ਼ਹਿਰੀ    ਰਣਬੀਰ ਸਿੰਘ    ਆਪ    ਪਰਮਿੰਦਰ ਸਿੰਘ    ਕਾਂਗਰਸ    19569

ਫ਼ਿਰੋਜ਼ਪੁਰ ਸਿਟੀ      ਰਜਨੀਸ਼ ਕੁਮਾਰ     ‘ਆਪ’     ਜੋਗਿੰਦਰ ਸਿੰਘ     ਅਕਾਲੀ ਦਲ     27746

ਗੜ੍ਹਸ਼ੰਕਰ     ਜੈਕ੍ਰਿਸ਼ਨ     ‘ਆਪ’     ਅਮਰਪ੍ਰੀਤ ਸਿੰਘ     ਕਾਂਗਰਸ     4179

ਘਨੌਰ      ਗੁਰਲਾਲ       ਆਪ      ਮਦਨਲਾਲ      ਕਾਂਗਰਸ      31765

ਗਿੱਦੜਬਾਹਾ     ਅਮਰਿੰਦਰ ਸਿੰਘ     ਕਾਂਗਰਸ     ਹਰਦੀਪ ਸਿੰਘ     ਅਕਾਲੀ ਦਲ    1349

ਗਿੱਲ     ਜੀਵਨ ਸਿੰਘ     ਆਪ     ਦਰਸ਼ਨ ਸਿੰਘ     ਅਕਾਲੀ ਦਲ     57644

ਗੁਰਦਾਸਪੁਰ     ਬਰਿੰਦਰਮੀਤ    ਕਾਂਗਰਸ    ਗੁਰਬਚਨ ਸਿੰਘ   ਅਕਾਲੀ ਦਲ    7335

ਗੁਰੂਹਰਸਹਾਏ     ਫੌਜਾ ਸਿੰਘ     ਆਪ     ਵਰਦੇਵ ਸਿੰਘ    ਅਕਾਲੀ ਦਲ    10574

ਹੁਸ਼ਿਆਰਪੁਰ     ਬ੍ਰਹਮ ਸ਼ੰਕਰ     ਆਪ     ਸੁੰਦਰ ਸ਼ਿਆਮ     ਅਰੋੜਾ ਕਾਂਗਰਸ    13859

ਜਗਰਾਉਂ    ਸਰਵਜੀਤ ਕੌਰ     ਆਪ   ਸ੍ਰੀ ਕਲੇਰ    ਅਕਾਲੀ ਦਲ     39656

ਜੈਤੋਂ    ਅਮਲੋਖ ਸਿੰਘ     ਆਪ     ਮਨਜੀਤ ਸਿੰਘ     ਅਕਾਲੀ ਦਲ    32789

ਜਲਾਲਾਬਾਦ    ਜਗਦੀਪ ਕੰਬੋਜ    AAP    ਸੁਖਬੀਰ ਬਾਦਲ    ਅਕਾਲੀ ਦਲ    30930

ਜਲੰਧਰ ਛਾਉਣੀ    ਪਰਗਟ ਸਿੰਘ    ਕਾਂਗਰਸ    ਸੁਖਜਿੰਦਰ ਸਿੰਘ   ‘ਆਪ’     5808

ਜਲੰਧਰ ਕੇਂਦਰੀ    ਰਮਨ ਅਰੋੜਾ     ਆਪ    ਰਜਿੰਦਰ ਬੇਰੀ    ਕਾਂਗਰਸ    247

ਜਲੰਧਰ ਉੱਤਰੀ    ਅਵਤਾਰ ਸਿੰਘ    ਕਾਂਗਰਸ    ਕੇ ਡੀ ਭੰਡਾਰੀ    ਭਾਜਪਾ    9486

ਜਲੰਧਰ ਪੱਛਮੀ     ਸ਼ੀਤਲ     ਆਪ     ਸੁਸ਼ੀਲ ਕੁਮਾਰ    ਕਾਂਗਰਸ     4253

ਜੰਡਿਆਲਾ    ਹਰਭਜਨ ਸਿੰਘ     ਆਪ    ਸੁਖਵਿੰਦਰ ਸਿੰਘ    ਕਾਂਗਰਸ    25383

ਕਪੂਰਥਲਾ    ਰਾਣਾ ਗੁਰਜੀਤ ਸਿੰਘ    ਕਾਂਗਰਸ    ਮੰਜੂ ਰਾਣਾ    ਆਪ    7304

ਕਰਤਾਰਪੁਰ    ਬਲਕਾਰ ਸਿੰਘ    ਆਪ    ਸੁਰਿੰਦਰ ਸਿੰਘ    ਕਾਂਗਰਸ    4574

ਖਡੂਰ ਸਾਹਿਬ    ਮਨਜਿੰਦਰ ਸਿੰਘ    ਆਪ    ਰਮਨਜੀਤ ਸਿੰਘ    ਕਾਂਗਰਸ    16491

ਖੰਨਾ   ਤਰੁਨਪ੍ਰੀਤ ਸਿੰਘ    ਆਪ    ਜਸਦੀਪ ਕੌਰ    ਅਕਾਲੀ ਦਲ    35620

ਖਰੜ  ਅਨਮੋਲ ਗਗਨ ਮਾਨ    ਆਪ    ਰਣਜੀਤ ਸਿੰਘ ਗਿੱਲ    ਅਕਾਲੀ ਦਲ    37885

ਖੇਮਕਰਨ    ਸ਼ਰਵਣ ਸਿੰਘ    ਆਪ    ਵਿਰਸਾ ਸਿੰਘ    ਅਕਾਲੀ ਦਲ   11882

ਕੋਟਕਪੂਰਾ   ਕੁਲਤਾਰ ਸਿੰਘ   ਸੰਧਵਾ   ਆਪ    ਅਜੈਪਾਲ ਸਿੰਘ    ਕਾਂਗਰਸ    21130

ਲੰਬੀ    ਗੁਰਮੀਤ ਸਿੰਘ    ਆਪ    ਪ੍ਰਕਾਸ਼ ਸਿੰਘ ਬਾਦਲ    ਅਕਾਲੀ ਦਲ    11396

ਲਹਿਰਾ    ਬਰਿੰਦਰ ਕੁਮਾਰ     AAP     ਪਰਮਿੰਦਰ ਸਿੰਘ     ਅਕਾਲੀ ਦਲ    26518

ਲੁਧਿਆਣਾ ਕੇਂਦਰੀ    ਅਸ਼ੋਕ ਪਰਾਸ਼ਰ    ਆਪ    ਗੁਰਦੇਵ ਸ਼ਰਮਾ    ਭਾਜਪਾ    4804

ਲੁਧਿਆਣਾ ਪੂਰਬੀ    ਦਲਜੀਤ ਸਿੰਘ    ਆਪ    ਸੰਜੀਵ ਕੁਮਾਰ    ਕਾਂਗਰਸ    35922

ਲੁਧਿਆਣਾ ਉੱਤਰੀ    ਮਦਨ ਲਾਲ    ਆਪ    ਪ੍ਰਵੀਨ ਬਾਂਸਲ    ਭਾਜਪਾ    15282

ਲੁਧਿਆਣਾ ਦੱਖਣੀ    ਰਜਿੰਦਰ ਪਾਲ ਕੌਰ    ‘ਆਪ’    ਸਤਿੰਦਰਪਾਲ ਸਿੰਘ    ਭਾਜਪਾ    26138

ਲੁਧਿਆਣਾ ਪੱਛਮੀ    ਗੁਰਪ੍ਰੀਤ ਬੱਸੀ    ਆਪ    ਭਾਰਤ ਭੂਸ਼ਣ ਆਸ਼ੂ    ਕਾਂਗਰਸ   7512

ਮਜੀਠਾ    ਗਨੀਵ ਕੌਰ    ਅਕਾਲੀ ਦਲ    ਸੁਖਜਿੰਦਰ ਰਾਜ    ਆਪ    26062

ਮਲੇਰਕੋਟਲਾ    ਮੁਹੰਮਦ ਜਮੀਲ     ਆਪ     ਰਜ਼ੀਆ ਸੁਲਤਾਨਾ    ਕਾਂਗਰਸ    21686

ਮਲੋਟ    ਬਲਜੀਤ ਕੌਰ    ਆਪ    ਹਰਪ੍ਰੀਤ ਸਿੰਘ    ਅਕਾਲੀ ਦਲ    40261

ਮਾਨਸਾ    ਵਿਜੇ ਸਿੰਗਲਾ    ਆਪ    ਸ਼ੁਭਦੀਪ ਸਿੰਘ    ਕਾਂਗਰਸ   63323

ਮੌੜ        ਸੁਖਵੀਰ ਸਿੰਘ      ਆਪ     ਲੱਖਾ ਸਿੰਘ      ਆਜ਼ਾਦ     35008

ਮਹਿਲਕਲਾਂ    ਕਲਵੰਤ ਸਿੰਘ    ਆਪ    ਗੁਰਜੰਟ ਸਿੰਘ    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ    30347

ਮੋਗਾ    ਅਮਨਦੀਪ ਕੌਰ    ਆਪ    ਮਾਲਵਿਕਾ ਸੂਦ    ਕਾਂਗਰਸ    20915

ਮੁਕੇਰੀਆਂ     ਜੰਗੀ ਲਾਲ    ਭਾਜਪਾ    ਗੁਰਧਿਆਨ ਸਿੰਘ    ਆਪ    2691

ਮੁਕਤਸਰ    ਜਗਦੀਪ ਸਿੰਘ    ਆਪ    ਕੰਵਰਪ੍ਰੀਤ    ਅਕਾਲੀ ਦਲ    34194

ਨਾਭਾ    ਗੁਰਦੇਵ ਸਿੰਘ    ਆਪ    ਕਬੀਰ ਦਾਸ    ਅਕਾਲੀ ਦਲ    52600

ਨਕੋਦਰ    ਇੰਦਰਜੀਤ ਕੌਰ ਮਾਨ    ਆਪ    ਗੁਰਪ੍ਰਤਾਪ ਸਿੰਘ    ਅਕਾਲੀ ਦਲ    2869

ਨਵਾਂਸ਼ਹਿਰ    ਨਛੱਤਰ ਪਾਲ    ਬਹੁਜਨ ਸਮਾਜ ਪਾਰਟੀ    ਲਲਿਤ ਮੋਹਨ    ਆਪ    5376

ਨਿਹਾਲ ਸਿੰਘ ਵਾਲਾ    ਮਨਜੀਤ ਸਿੰਘ    ਆਪ    ਭੁਪਿੰਦਰ ਸਿੰਘ    ਕਾਂਗਰਸ    37984

ਪਠਾਨਕੋਟ    ਅਸ਼ਵਨੀ ਸ਼ਰਮਾ    ਬੀਜੇਪੀ    ਅਮਿਤ ਵਿਜ    ਕਾਂਗਰਸ    7759

ਪਟਿਆਲਾ    ਅਜੀਤ ਪਾਲ   ‘ਆਪ’   ਅਮਰਿੰਦਰ ਸਿੰਘ    ਪੰਜਾਬ ਲੋਕ ਕਾਂਗਰਸ    19873

ਪਟਿਆਲਾ ਸ਼ਹਿਰੀ    ਬਲਬੀਰ ਸਿੰਘ    ਆਪ    ਮੋਹਿਤ ਮਹਿੰਦਰਾ    ਕਾਂਗਰਸ    53474

ਪੱਟੀ    ਲਾਲਜੀਤ ਸਿੰਘ    ਆਪ    ਆਦੇਸ਼ ਪ੍ਰਤਾਪ ਸਿੰਘ    ਅਕਾਲੀ ਦਲ    10999

ਪਾਇਲ    ਮਨਵਿੰਦਰ ਸਿੰਘ    ਆਪ    ਲਖਵੀਰ ਸਿੰਘ    ਕਾਂਗਰਸ   33009

ਫਗਵਾੜਾ    ਬਲਵਿੰਦਰ ਸਿੰਘ    ਕਾਂਗਰਸ   ਜੋਗਿੰਦਰ ਸਿੰਘ    ਆਪ    2712

ਫਿਲੌਰ    ਵਿਕਰਮਜੀਤ ਸਿੰਘ    ਕਾਂਗਰਸ    ਬਲਦੇਵ ਸਿੰਘ    ਅਕਾਲੀ   12303

ਕਾਦੀਆਂ    ਪ੍ਰਤਾਪ ਸਿੰਘ ਬਾਜਵਾ    ਕਾਂਗਰਸ    ਗੁਰਇਕਬਾਲ ਸਿੰਘ   ਅਕਾਲੀ ਦਲ  7174

ਰਾਏਕੋਟ   ਹਾਕਮ ਸਿੰਘ    ਆਪ   ਕਾਮਿਲ ਅਮਰ ਸਿੰਘ    ਕਾਂਗਰਸ    27644

ਰਾਜਾਸਾਂਸੀ    ਸੁਖਬਿੰਦਰ ਸਿੰਘ   ਕਾਂਗਰਸ   ਵੀਰ ਸਿੰਘ    ਅਕਾਲੀ ਦਲ    5474

ਰਾਜਪੁਰਾ    ਨੀਨਾ ਮਿੱਤਲ    AAP   ਜਗਦੀਸ਼ ਕੁਮਾਰ    ਭਾਜਪਾ    22493

ਰਾਮਪੁਰਫੂਲ    ਬਲਕਾਰ ਸਿੰਘ    ਆਪ    ਸਿਕੰਦਰ ਸਿੰਘ ਮੂਲਕਾ    ਅਕਾਲੀ ਦਲ   10410

ਰੂਪਨਗਰ     ਦਿਨੇਸ਼ ਕੁਮਾਰ   ਆਪ    ਬਰਿੰਦਰ ਪਾਲ    ਕਾਂਗਰਸ    23632

ਐਸਏਐਸ ਨਗਰ    ਕੁਲਵੰਤ ਸਿੰਘ    ਆਪ   ਬਲਬੀਰ ਸਿੰਘ    ਕਾਂਗਰਸ    34097

ਸਾਹਨੇਵਾਲ    ਹਰਦੀਪ ਸਿੰਘ    ਆਪ    ਵਿਕਰਮ ਸਿੰਘ    ਕਾਂਗਰਸ   15193

ਸਮਾਣਾ    ਚੇਤਨ ਸਿੰਘ    ਆਪ    ਸਰਜੀਤ ਸਿੰਘ    ਅਕਾਲੀ ਦਲ   39713

ਸਮਰਾਲਾ    ਜਗਤਾਰ ਸਿੰਘ    ਆਪ    ਪਰਜੀਤ ਸਿੰਘ    ਅਕਾਲੀ ਦਲ    30890

ਸੰਗਰੂਰ    ਨਰਿੰਦਰ ਕੌਰ    ਆਪ    ਵਿਜੇ ਇੰਦਰ ਸਿੰਗਲਾ   ਕਾਂਗਰਸ    36430

ਸਨੌਰ    ਹਰਮੀਤ ਸਿੰਘ    ‘ਆਪ’    ਹਰਿੰਦਰ ਪਾਲ    ਅਕਾਲੀ ਦਲ     49122

ਸਰਦੂਲਗੜ੍ਹ     ਗੁਰਪ੍ਰੀਤ ਸਿੰਘ    ਆਪ    ਬਿਕਰਮ ਸਿੰਘ    ਕਾਂਗਰਸ    41371

ਸ਼ਾਹਕੋਟ    ਹਰਦੇਵ ਸਿੰਘ    ਕਾਂਗਰਸੀ     ਬਚਿੱਤਰ ਸਿੰਘ ਕੋਹਾੜ    ਅਕਾਲੀ ਦਲ    12079

ਸ਼ਾਮਚੌਰਾਸੀ     ਰਵਜੋਤ ਸਿੰਘ    ਆਪ    ਪਵਨ ਕੁਮਾਰ     ਕਾਂਗਰਸ      21356

ਸ਼ੁਤਰਾਣਾ     ਕੁਲਵੰਤ ਸਿੰਘ    ਆਪ    ਵਰਿੰਦਰ ਕੌਰ    ਅਕਾਲੀ ਦਲ     51554

ਸ਼੍ਰੀ ਹਰਗੋਵਿੰਦਪੁਰ    ਅਮਰਪਾਲ ਸਿੰਘ    ਆਪ    ਰਾਜਨਬੀਰ ਸਿੰਘ    ਅਕਾਲੀ ਦਲ 16963

ਸੁਜਾਨਪੁਰ    ਨਰੇਸ਼ ਪੁਰੀ    ਕਾਂਗਰਸ    ਦਿਨੇਸ਼ ਸਿੰਘ    ਭਾਜਪਾ    4636

ਸੁਲਤਾਨਪੁਰ ਲੋਧੀ     ਰਾਣਾ ਇੰਦਰ ਪ੍ਰਤਾਪ     ਆਜ਼ਾਦ    ਸੱਜਣ ਸਿੰਘ    ਆਪ    11434

ਸੁਨਾਮ    ਅਮਨ ਅਰੋੜਾ    ਆਪ    ਜਸਵਿੰਦਰ ਸਿੰਘ    ਕਾਂਗਰਸ    75277

ਤਲਬੰਡੀ ਸਾਬੋ     ਪ੍ਰੋ. ਬਲਜਿੰਦਰ ਕੌਰ    ਆਪ    ਜੀਤਮਹਿੰਦਰ ਸਿੰਘ    ਅਕਾਲੀ ਦਲ    15252

ਤਰਨਤਾਰਨ     ਕਸ਼ਮੀਰ ਸਿੰਘ    ਆਪ    ਹਰਮੀਤ ਸਿੰਘ    ਅਕਾਲੀ ਦਲ    13588

ਉਰਮਾਰ    ਜਸਵੀਰ ਸਿੰਘ    ਆਪ    ਸੰਗਤ ਸਿੰਘ    ਕਾਂਗਰਸ    4190

ਜੀਰਾ    ਨਰੇਸ਼ ਕਟਾਰੀਆ    ਆਪ    ਜਨਮੇਜਾ ਸਿੰਘ    ਅਕਾਲੀ ਦਲ    22776 AAP got 42.01 per cent votes in the elections

Also Read :Happy Birthday Captain Amarinder ਕੈਪਟਨ ਸਾਹਿਬ, ਜਨਮ ਦਿਨ ਦੇ ਨਾਲ ਜਿੱਤ ਦੀਆਂ ਅਗਾਊਂ ਵਧਾਈਆਂ: ਸੰਧੂ

Also Read :Challenges In Punjab ਪੰਜਾਬ ਵਿੱਚ ਨਵੀਂ ਸਰਕਾਰ v/s ਪੁਰਾਣੀਆਂ ਚੁਣੌਤੀਆਂ

Also Read :Again Marriage 70 ਸਾਲਾ ਸਾਬਕਾ ਵਿਧਾਇਕ ਨੇ 32 ਸਾਲਾ ਔਰਤ ਨਾਲ ਕੀਤਾ ਵਿਆਹ

Connect With Us : Twitter Facebook

SHARE