3 day session of Vidhan Sabha starting from tomorrow ਵਿਧਾਨ ਸਭਾ ਦਾ 3 ਦਿਨਾ ਸੈਸ਼ਨ ਕੱਲ ਤੋਂ ਸ਼ੁਰੂ 

0
828
Bhagwant Mann arrives at Chandigarh
Bhagwant Mann arrives at Chandigarh

ਇੰਡੀਆ ਨਿਊਜ਼, ਚੰਡੀਗੜ੍ਹ : 

3 day session of Vidhan Sabha starting from tomorrow ਚੰਡੀਗੜ੍ਹ ਪਹੁੰਚਣ ਤੋਂ ਬਾਅਦ ਭਗਵੰਤ ਮਾਨ ਸਕੱਤਰੇਤ ਪੁੱਜੇ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਸਕੱਤਰੇਤ ਦੀਆਂ ਵੱਖ-ਵੱਖ ਮੰਜ਼ਿਲਾਂ ਤੋਂ ਮਾਨ ਨੂੰ ਦੇਖਣ ਲਈ ਮੁਲਾਜ਼ਮਾਂ ‘ਚ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਵੀ ਹੱਥ ਉਠਾ ਕੇ ਕਰਮਚਾਰੀਆਂ ਦਾ ਸਵਾਗਤ ਕੀਤਾ।

3 day session of Vidhan Sabha starting from tomorrow
3 day session of Vidhan Sabha starting from tomorrow

 

ਚੰਡੀਗੜ੍ਹ ਸਕੱਤਰੇਤ ਪਹੁੰਚਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਦੂਜੇ ਪਾਸੇ ਚੰਡੀਗੜ੍ਹ ਪਹੁੰਚ ਕੇ ਸੀਐਮ ਭਗਵੰਤ ਮਾਨ ਜਲਦੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਪ੍ਰੋ ਟਾਈਮ ਸਪੀਕਰ ਬਣਾਇਆ ਗਿਆ ਹੈ।

ਪ੍ਰੋ ਟਾਈਮ ਸਪੀਕਰ ਨੂੰ ਜਲਦੀ ਹੀ ਰਾਜ ਭਵਨ ਵਿੱਚ ਸਹੁੰ ਚੁਕਾਈ ਜਾਵੇਗੀ

3 day session of Vidhan Sabha starting from tomorrow ਭਗਵੰਤ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ ਆਪਣਾ ਪਹਿਲਾ ਭਾਸ਼ਣ ਨੌਜਵਾਨਾਂ ‘ਤੇ ਕੇਂਦਰਿਤ ਰੱਖਿਆ। ਦੇਸ਼ ਵਿੱਚ ਰਹਿ ਕੇ ਆਪਣੇ ਆਪ ਤੇ ਦੇਸ਼ ਵਿੱਚ ਸੁਧਾਰ ਲਿਆਵਾਂਗੇ। ਸਾਨੂੰ ਦੂਜੇ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਸਿੱਖਿਆ ਅਤੇ ਰੁਜ਼ਗਾਰ ਦਾ ਇਹ ਸਾਧਨ ਪੰਜਾਬ ਵਿੱਚ ਰਹਿ ਕੇ ਹੀ ਪੈਦਾ ਹੋਵੇਗਾ।

ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸਭ ਕੁਝ ਆਰਾਮ ਨਾਲ ਕੀਤਾ ਜਾਵੇਗਾ। ਕਿਸੇ ਵੀ ਕੰਮ ਵਿੱਚ ਕਾਹੱਲ ਨਹੀਂ ਹੋਵੇਗੀ। ਮਾਨ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕਿਸੇ ਨਾਲ ਕੋਈ ਲੜਾਈ ਨਹੀਂ ਕਰਨੀ।ਆਪਣੇ ਭਾਸ਼ਣ ਦੇ ਅੰਤ ਵਿੱਚ ਮਾਨ ਨੇ ਕਿਹਾ ਕਿ ਘਰ ਪਰਤਦਿਆਂ ਆਰਾਮ ਨਾਲ ਜਾਣਾ ਹੈ। ਘਰ ਵਿੱਚ ਮਾਤਾ-ਪਿਤਾ,ਭੈਣਾਂ ਅਤੇ ਬੱਚੇ ਉਡੀਕ ਰਹੇ ਹਨ। ਇੱਥੇ ਆਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।

ਮਾਨ 50 ਮਿੰਟ ਲੇਟ ਪਹੁੰਚੇ 3 day session of Vidhan Sabha starting from tomorrow

Bhagwant Mann arrives at Chandigarh
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੋਇਆ। ਸ਼ਡਿਊਲ ਮੁਤਾਬਕ ਭਗਵੰਤ ਮਾਨ ਨੇ 12.30 ਵਜੇ ਸਹੁੰ ਚੁੱਕਣੀ ਸੀ। ਪਰ ਉਹ ਸਹੁੰ ਚੁੱਕਣ ਵਾਲੇ ਸਥਾਨ ‘ਤੇ 50 ਮਿੰਟ ਦੇਰੀ ਨਾਲ ਪਹੁੰਚੇ। ਦੱਸਿਆ ਗਿਆ ਕਿ ਮੋਹਾਲੀ ਤੋਂ ਖਟਕੜ ਕਲਾਂ ਤੱਕ ਦੇਰੀ ਨਾਲ ਪਹੁੰਚਣ ਦਾ ਕਾਰਨ ਪੁਅਰ ਵੀਜੀਵਲਟੀ ਸੀ। ਉਨ੍ਹਾਂ ਦੇ ਨਾਲ ‘ਆਪ’ ਸੁਪਰੀਮੋ ਕੇਜਰੀਵਾਲ ਵੀ ਸਨ। ਹਾਲਾਂਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਮੇਂ ਸਿਰ ਸਮਾਗਮ ਵਾਲੀ ਥਾਂ ‘ਤੇ ਪਹੁੰਚ ਗਏ ਸਨ ਅਤੇ ਭਗਵੰਤ ਮਾਨ ਦਾ ਇੰਤਜ਼ਾਰ ਕਰ ਰਹੇ ਸਨ।

16ਵੇਂ ਮੁੱਖ ਮੰਤਰੀ ਮਾਨ ਲਈ ਲੱਕੀ 3 day session of Vidhan Sabha starting from tomorrow

ਭਗਵੰਤ ਮਾਨ ਦੇ ਜੀਵਨ ਵਿੱਚ 16 ਨੰਬਰ ਦਾ ਬਹੁਤ ਮਹੱਤਵ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਸਨ। ਇਸ ਲਿਹਾਜ਼ ਨਾਲ ਭਗਵੰਤ ਮਾਨ ਲਈ 16ਵੇਂ ਨੰਬਰ ਦਾ ਸੀ.ਐਮ ਚੰਨੀ ਲੱਕੀ ਸਾਬਿਤ ਰਿਹਾ ਹੈ। ਕਿਉਂਕਿ ਸੋਲ੍ਹਾਂ ਮੁੱਖ ਮੰਤਰੀਆਂ ਤੋਂ ਬਾਅਦ ਭਗਵੰਤ ਮਾਨ ਖੁਦ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਹੈ। ਹਾਲਾਂਕਿ, ਮਾਨ ਕਾਰਜਕਾਲ ਦੇ ਲਿਹਾਜ਼ ਨਾਲ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ। 3 day session of Vidhan Sabha starting from tomorrow

Also Read :Bhagwant Mann’s Lucky Number 16 ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ ਬਣ ਰਿਹਾ ਹੈ

Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ

Also Read :Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ

Connect With Us : Twitter Facebook

SHARE