ਇੰਡੀਆ ਨਿਊਜ਼ ; ਪੰਜਾਬ:
Punjab roadways :ਚਿੰਤਪੁਰਨੀ ਇਕ ਧਾਰਮਿਕ ਥਾਂ ਹੈ ਜਿਥੇ ਲੱਖਾਂ ਲੋਕੀ ਸ਼ਰਧਾ ਨਾਲ ਜਾਂਦੇ ਇਸ ਲਈ ਅਜਿਹੀ ਦੁਘਟਨਾ ਚਿੰਤਾ ਦਾ ਕਾਰਨ ਬਣ ਜਾਂਦੀ ਹੈ
ਅਬੋਹਰ ਹਨੂਮਾਨਗਡ਼੍ਹ ਤੋਂ ਰਵਾਨਾ ਹੋ ਕੇ ਚਿੰਤਪੁਰਨੀ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਦੋਂ ਅਬੋਹਰ ਪਹੁੰਚੀ ਤਾਂ ਅਚਾਨਕ ਉਸ ਦੀ ਬਰੇਕ ਫੇਲ੍ਹ ਹੋ ਗਏ ਸਨl
ਜਿਸ ਕਰਕੇ ਬੱਸ ਦੀ ਰੇਹੜੇ ਨਾਲ ਟੱਕਰਲੱਗੀ ਇਸਤੋਂ ਬਾਅਦ ਬੱਸ ਓਵਰਬ੍ਰਿਜ ਦੀ ਸਟੀਲ ਗਰਿੱਲਾਂ ਤੋੜਦੀ ਹੋਈ ਬੱਸ ਫਲਾਈਓਵਰ ਤੋਂ ਥੱਲੇ ਉਤਰੀl
ਜਿਸ ਕਾਰਨ ਸਵਾਰੀਆਂ ਦੇ ਵਿੱਚ ਅਫ਼ਰਾ ਤਫ਼ਰੀ ਮੱਚ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੂਝ ਬੂਝ ਦੇ ਨਾਲ ਵੱਡੇ ਹਾਦਸੇ ਨੂੰ ਹੋਣ ਤੋਂ ਬਚਾ ਲਿਆ ਗਿਆl
ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ Punjab roadways
ਜਦ ਕਿ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਰੋਡਵੇਜ਼ ਦੀਆਂ ਚੰਗੀਆਂ ਬੱਸਾਂ ਲੰਮੇ ਰੂਟਾਂ ਤੇ ਚਲਾਉਣ ਦੀ ਗੱਲ ਕੀਤੀ ਜਾ ਰਹੀ
ਇਸ ਘਟਨਾ ਤੋਂ ਬਾਅਦ ਲੋਕੀ ਡਰ ਗਏ ਹਨ , ਓਹਨਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਰੋਡਵੇਜ਼ ਵਿਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀl
Also Read : ਦਿੱਲੀ ਵਿੱਚ ਹੋਈ ਦੁਰਘਟਨਾਂ ਇਮਾਰਤ ਵਿੱਚ ਅੱਗ ਲੱਗਣ ਕਾਰਨ ਕਈ ਲੋਕ ਦੀ ਮੌਤ
Connect With Us : Twitter Facebook youtube