13th Convocation In SVGOI
SVGOI ਵੱਲੋਂ 28 ਮਈ ਨੂੰ 13ਵੀ ਕਨਵੋਕੇਸ਼ਨ ਦਾ ਆਯੋਜਨ
* ਸਿੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
* ਦੂਜੇ ਰਾਜਾਂ ਤੋਂ ਵਿਦਿਆਰਥੀ ਪਹੁੰਚਣਗੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਚਿਟਿਊਟ,ਬਨੂੜ 28 ਮਈ,2022 ਨੂੰ 13ਵੀ ਕਨਵੋਕੇਸ਼ਨ ਦਾ ਆਯੋਜਨ ਕਰਨ ਜਾ ਰਿਹਾਂ ਹੈ। ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ (ਮੀਤ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ। ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਬਹੁਤ ਹੀ ਉਤਸ਼ਾਹ ਹੈ। ਇਸ ਮੋਕੇ 2020 ਅਤੇ 2021 ਸੈਸ਼ਨ ਦੇ ਪਾਸਡ ਆਉਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਯੋਗ ਵਿਦਿਆਰਥੀ ਸਵਾਇਟ ਦੀ ਵੈੱਬਸਾਈਟ ਤੇ ਸਮਾਰੋਹ ਲਈ ਰਜਿਸਟਰ ਕਰ ਸਕਦੇ ਹਨ। 13th Convocation In SVGOI
ਇੰਸਚਿਟਿਊਟ ਲਈ ਗਰਵ ਦੀ ਗੱਲ
ਇਸ ਮੋਕੇ ਇਂਸਚਿਟਿਊਟ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਗਰਗ ਨੇ ਆਪਣੇ ਵਿਚਾਰ ਸਾਂਝੇ ਕਿੱਤੇ। ਉਹਨਾਂ ਕਿਹਾ ਇਹ ਇੰਸਚਿਟਿਊਟ ਲਈ ਇਹ ਬਹੁਤ ਹੀ ਗਰਵ ਦੀ ਗੱਲ ਹੈ ਕਿ,ਇਕ ਇੰਸਚਿਟਿਊਟ ਦੇ ਸਾਬਕਾ ਵਿਦਿਆਰਥੀ ਉਸੇ ਰਾਜ ਸਿਖਿਆ ਮੰਤਰੀ ਵਜੋਂ ਨਿਉਕਤ ਹੋਣ ਮਗਰੋਂ ਉਸੇ ਇੰਸਚਿਟਿਊਟ ਵਿੱਚ ਕਨਵੋਕੇਸ਼ਨ ਦੇ ਸਮਾਰੋਹ ਤੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਣਗੇ। ਮੈ ਆਸ ਕਰਦਾ ਹਾਂ ਕਿ ਇਸੇ ਤਰਾਂ ਹੀ ਸਾਡੇ ਇਂਸਚਿਟਿਊਟ ਤੋਂ ਨਿਕਲਿਆ ਹਰ ਵਿਦਿਆਰਥੀ ਉਨੱਤੀ ਦੀ ਰਾਹ ਤੇ ਅੱਗੇ ਵੱਧੇ ਅਤੇ ਆਪਣੇ ਦੇਸ਼ ਤੇ ਇਂਸਚਿਟਿਊਟ ਦਾ ਨਾਂ ਰੋਸ਼ਨ ਕਰੇ। 13th Convocation In SVGOI
ਉਜੱਲੇ ਭਵਿੱਖ ਦੀ ਕਾਮਨਾ
ਇਸ ਮੋਕੇ ਇਂਸਚਿਟਿਊਟ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਗਰਗ ਨੇ ਆਪਣੇ ਵਿਚਾਰ ਸਾਂਝੇ ਕਿੱਤੇ। ਉਹਨਾਂ ਅਨੂਸਾਰ ਮਹਾਮਾਰੀ ਤੋ ਬਾਅਦ ਪਾਸਡ ਆਉਟ ਵਿਦੀਆਰਥੀਆਂ ਲਈ ਇਹ ਪਹਿਲਾਂ ਅਜਿਹਾਂ ਪ੍ਰੋਗਰਾਮ ਹੋਵੇਗਾ ਜਿਸ ਦੋਰਾਨ ਉਹ ਆਪਣੇ ਸਹਿਯੋਗੀ ਸਾਥੀਆਂ ਨੂੰ ਮੁੜ ਮਿਲ ਸਕਣਗੇ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਰਾਜ ਤੋਂ ਵਿਦਿਆਰਥੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਮੈ ਪਾਸਡ ਆਉਟ ਵਿਦਿਆਰਥੀਆਂ ਦੀ ਤਹਿ ਦਿਲੋ ਵਧਾਈ ਦਿੰਦਾ ਹਾਂ ਅਤੇ ਉਹਨਾਂ ਦੇ ਉਜੱਲੇ ਭਵਿੱਖ ਦੀ ਕਾਮਨਾ ਕਰਦਾ ਹਾਂ। 13th Convocation In SVGOI
Also Read :ਪੀੜਤ ਪਰਿਵਾਰ ਨੇ ਐਸ.ਐਸ.ਪੀ ਨੂੰ ਲਗਾਈ ਗੁਹਾਰ Appeal To SSP Patiala
Also Read :ਜੇਈ ਦੇ ਘਰੋਂ 42 ਲੱਖ ਰੁਪਏ ਬਰਾਮਦ Rs 42 Lakh Recovered From JE’s House
Also Read :ਕਾਂਗਰਸ ਨੇ ਸੁਨੀਲ ਜਾਖੜ ਨੂੰ ਜ਼ਲੀਲ ਕੀਤਾ:ਐਸਐਮਐਸ ਸੰਧੂ Congress Humiliates Sunil Jakh
Connect With Us : Twitter Facebook