ਇੱਕ ਗਲਤੀ ਨੇ ਪੰਜਾਬ ਵਿੱਚ ਕਾਂਗਰਸ ਨੂੰ ਡੁਬੋ ਦਿੱਤਾ: ਸੰਧੂ Fall Of Congress In Punjab

0
251
Fall Of Congress In Punjab

Fall Of Congress In Punjab

ਕਾਂਗਰਸ ਆਪਣੇ ਹੀ ਪ੍ਰੀ-ਪਲਾਨ ‘ਚ ਹੋਈ ਤਬਾਹ : ਐਸਐਮਐਸ ਸੰਧੂ

* ਸਿੱਧੂ ਮਾਮਲੇ ‘ਚ ਕੈਪਟਨ ਤੇ ਜਾਖੜ ਵਰਗੇ ਹੀਰੇ ਗਵਾਏ
* ਹੁਣ ਸਿੱਧੂ ਵੀ ਜੇਲ੍ਹ ਵਿੱਚ
* ਮੌਕਾਪ੍ਰਸਤ ਅਤੇ ਚਾਪਲੂਸ ਨੁਕਸਾਨ ਪਹੁੰਚਾਉਣਗੇ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸਫਾਇਆ ਹੋ ਚੁੱਕਾ ਹੈ। ਕਾਂਗਰਸ ਹਾਈਕਮਾਂਡ ਦੀ ਇੱਕ ਗਲਤੀ ਨੇ ਪੰਜਾਬ ਵਿੱਚ ਕਾਂਗਰਸ ਨੂੰ ਡੋਬ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ‘ਤੇ ਭਰੋਸਾ ਕਰਨ ਦੇ ਮਾਮਲੇ ‘ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਦੋ ਹੀਰੇ ਗੁਆ ਦਿੱਤੇ ਹਨ। ਸਿੱਧੂ ਵੀ ਹੁਣ ਜੇਲ੍ਹ ਵਿੱਚ ਹਨ। Fall Of Congress In Punjab

ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਅਨੁਸ਼ਾਸਨ ਵੀ ਸਿਖਾਉਦੇਂ

Fall Of Congress In Punjab

ਹਾਈਕਮਾਨ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾਉਣਾ ਚਾਹੁੰਦੀ ਸੀ। ਐਸਐਮਐਸ ਸੰਧੂ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਇਆ ਜਾਂਦਾ। ਸਿੱਧੂ ਦਾ ਕਿਸੇ ਦੇ ਨਾਲ ਮਿਲ ਕੇ ਨਾ ਚੱਲਣਾ ਅਤੇ ਦੂਜਿਆਂ ਨੂੰ ਨੀਚਾ ਦਿੱਖਓਣਾ ਸੁਭਾਅ ਰਿਹਾ ਹੈ। 2020 ਤੋਂ ਹੀ ਪੰਜਾਬ ਵਿੱਚ ਕਾਂਗਰਸ ਦੇ ਪਤਨ ਦੀ ਨੀਂਹ ਰੱਖੀ ਗਈ ਸੀ। ਹਾਈਕਮਾਂਡ ਬੁਰੀ ਤਰ੍ਹਾਂ ਫੇਲ ਹੋਈ। Fall Of Congress In Punjab

ਸਿੱਧੂ ‘ਤੇ ਵਿਸ਼ਵਾਸ ਕਰਕੇ ਦੋ ਹੀਰੇ ਗਵਾਏ

ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸਿੱਧੂ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ। ਸਿੱਧੂ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਨਾਲ ਹਾਈਕਮਾਂਡ ਨੇ ਕੈਪਟਨ ਅਮਰਿੰਦਰ ‘ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੈਪਟਨ ਨੇ ਅਸਤੀਫਾ ਦਿੱਤਾ ਤਾਂ ਨਵੇਂ ਸੀਐਮ ਨੂੰ ਲੈ ਕੇ ਸਿੱਧੂ ਅਤੇ ਸੁਨੀਲ ਜਾਖੜ ਵਿਚਾਲੇ ਹਿੰਦੂ-ਸਿੱਖ ਮੁੱਦਾ ਬਣ ਗਿਆ।

ਇਸ ਦੌਰਾਨ ਚੰਨੀ ਨੂੰ ਸੀਐਮ ਬਣਾਇਆ ਗਿਆ। ਐਸਐਮਐਮ ਸੰਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਅੱਗੇ ਲਿਆਉਣ ਦੇ ਚੱਕਰ ਵਿੱਚ ਕੈਪਟਨ ਅਤੇ ਜਾਖੜ ਵਰਗੇ ਦੋ ਹੀਰੇ ਗੁਆ ਦਿੱਤੇ ਹਨ। ਸਿੱਧੂ ਵੀ ਹੁਣ ਜੇਲ੍ਹ ਵਿੱਚ ਹੈ। Fall Of Congress In Punjab

ਹਾਈਕਮਾਂਡ ਜਾਖੜ ਦੀ ਨਸੀਅਤ ਯਾਦ ਰੱਖੇ

ਹਾਈਕਮਾਂਡ ਨੂੰ ਸੁਨੀਲ ਜਾਖੜ ਦੀ ਨਸੀਅਤ ਯਾਦ ਰੱਖਣੀ ਚਾਹੀਦੀ ਹੈ। ਐਸਐਮਐਸ ਸੰਧੂ ਨੇ ਕਿਹਾ ਕਿ ਹਾਈਕਮਾਂਡ ਨੂੰ ਸੁਨੀਲ ਜਾਖੜ ਦੀ ਸਲਾਹ ਯਾਦ ਰੱਖਣੀ ਚਾਹੀਦੀ ਹੈ। ਜਾਖੜ ਨੇ ਰਾਹੁਲ ਗਾਂਧੀ ਨੂੰ ਨਸੀਅਤ ਦਿੱਤੀ ਸੀ ਕਿ ਉਨ੍ਹਾਂ ਨੂੰ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀਆਂ ਖਾਹਿਸ਼ਾਂ ਨੂੰ ਹਵਾ ਦੇ ਕੇ ਹਾਈਕਮਾਂਡ ਦੀ ਗਲਤੀ ਹੀ ਪੰਜਾਬ ਵਿੱਚ ਕਾਂਗਰਸ ਦੇ ਪਤਨ ਦਾ ਕਾਰਨ ਬਣ ਗਈ ਹੈ। Fall Of Congress In Punjab

ਸੰਭਾਵੀ ਸਥਿਤੀਆਂ ਤੋਂ ਜਾਣੂ ਹੋਣ ਦੀ ਜ਼ਰੂਰਤ 

ਐਸਐਮਐਸ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਰ ਹਲਕੇ ਵਿੱਚ ਮੌਕਾਪ੍ਰਸਤਾਂ ਅਤੇ ਚਾਪਲੂਸਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸੰਧੂ ਨੇ ਕਿਹਾ ਕਿ ਪਾਰਟੀ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਵਿਚਾਰਨ ਦੀ ਨੀਤੀ ਅਪਨਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਨਹੀਂ ਹਰ ਪਾਰਟੀ ਅਤੇ ਹਰ ਤਰ੍ਹਾਂ ਦੇ ਸਿਸਟਮ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੰਦੇ ਕਾਰੋਬਾਰ,ਕੈਸੀਨੋ,ਰੇਤ ਮਾਫੀਆ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਪਾਰਟੀ ਨੂੰ ਅਜਿਹੇ ਲੁਟੇਰਿਆਂ ਅਤੇ ਮੌਕਾਪ੍ਰਸਤ ਅਤੇ ਚਾਪਲੂਸ ਆਗੂਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। Fall Of Congress In Punjab

Also Read :The Real Reason For The Collapse Of The Congress ਕਾਂਗਰਸੀ ਮੰਤਰੀਆਂ-ਸੰਤਰੀਆਂ ਦੀ ਲੁੱਟ ਬਣੀ ਕਾਂਗਰਸ ਦੀ ਹਾਰ ਦਾ ਕਾਰਨ :SMS Sandhu

Also Read :ਐਮਐਲਏ ਅਤੇ ਡਿਪਟੀ ਕਮਿਸ਼ਨਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕਰਵਾਈ ਸ਼ੁਰੂਆਤ Direct Sowing Of Paddy

Connect With Us : Twitter Facebook

SHARE