ਇੰਡੀਆ ਨਿਊਜ਼; PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੀ ਮਾਂ ਦੇ 100ਵੇਂ ਜਨਮਦਿਨ ਤੇ ਗੁਜਰਾਤ ਗਏ ਹਨ। ਓਹਨਾ ਨੇ ਕੁੱਝ ਤਸਵੀਰ ਸਾਂਝੀਆਂ ਕੀਤੀਆਂ। ਜਿਸ ਵਿਚ ਤੁਸੀ ਦੇਖ ਸਕਦੇ ਹੋ ਕਿਵੇਂ ਮੋਦੀ ਜੀ ਅਪਣੀ ਮਾਂ ਦੀ ਸੇਵਾ ਕਰ ਰਹੇ ਹਨ। ਮੋਦੀ ਨੇ ਪਹਿਲਾ ਅਪਣੀ ਮਾਤਾ ਜੀ ਦੇ ਪੈਰ ਧੋਏ ਅਤੇ ਫਿਰ ਉਸ ਪਾਣੀ ਨੂੰ ਅਪਣੀ ਅੱਖਾਂ ਤੇ ਲਗਾਇਆ।
ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਅੱਜ ਆਪਣੀ ਉਮਰ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਸ਼ਨੀਵਾਰ ਸਵੇਰੇ ਗਾਂਧੀਨਗਰ ਸਥਿਤ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਮਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਪਹੁੰਚੇ।
Also Read: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਰਹਿਣਗੇ ਤਿਹਾੜ ਜੇਲ੍ਹ, ਨਹੀਂ ਮਿਲੀ ਜ਼ਮਾਨਤ
Also Read: ਕੇਂਦਰੀ ਹਥਿਆਰਬੰਦ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਅਗਨੀਵੀਰਾਂ ਲਈ 10% ਰਾਖਵਾਂਕਰਨ
Connect With Us : Twitter Facebook youtub