ਦਿਨੇਸ਼ ਮੌਦਗਿਲ, Punjab News : ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣਾ ਪਹਿਲਾ ਬਜਟ ਪੇਸ਼ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਗਾਰੰਟੀ ਅਤੇ ਵਾਅਦੇ ਕੀਤੇ ਸਨ।
ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ
पिछली सरकारें पंजाब का ख़ज़ाना लूट कर ख़ाली कर गयीं। हमारी ईमानदार सरकार ने आते ही कई माफियाओं का ख़ात्मा किया
आज का बजट पंजाब को सुनहरे भविष्य की ओर ले जाएगा। भगवंत मान और पंजाब के लोगों को बधाई। हमने जितनी गैरंटी दीं थीं, उन पर काम शुरू हो गया-बिजली, शिक्षा, स्वास्थ्य, रोज़गार
— Arvind Kejriwal (@ArvindKejriwal) June 27, 2022
ਅਰਵਿੰਦ ਕੇਜਰੀਵਾਲ ਨੇ ਟਵੀਟ ‘ਚ ਲਿਖਿਆ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ, ਸਾਡੀ ਇਮਾਨਦਾਰ ਸਰਕਾਰ ਨੇ ਆਉਂਦੇ ਹੀ ਮਾਫੀਆ ਨੂੰ ਖਤਮ ਕਰ ਦਿੱਤਾ। ਅੱਜ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਜਾਵੇਗਾ। ਭਗਵੰਤ ਮਾਨ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਸੀਂ ਜੋ ਗਰੰਟੀ ਦਿੱਤੀ ਸੀ, ਬਿਜਲੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜੋ : ਪੰਜਾਬ ਸਰਕਾਰ ਨੇ ਨਹੀਂ ਲਗਾਇਆ ਕੋਈ ਨਵਾਂ ਟੈਕਸ, ਔਰਤਾਂ ਨੂੰ ਇੱਕ ਹਜਾਰ ਦੇਣ ਬਾਰੇ ਵੀ ਨਹੀਂ ਕੀਤਾ ਕੋਈ ਜ਼ਿਕਰ
ਇਹ ਵੀ ਪੜੋ : ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ: ਵਿੱਤ ਮੰਤਰੀ
ਸਾਡੇ ਨਾਲ ਜੁੜੋ : Twitter Facebook youtube