Blood Donation Camp
ਨੈਸ਼ਨਲ ਫਾਰਮੇਸੀ ਵੀਕ ਨੂੰ ਸਮਰਪਿਤ ਖ਼ੂਨਦਾਨ ਕੈਂਪ
-
61ਵਾਂ ਨੈਸ਼ਨਲ ਫਾਰਮੇਸੀ ਵੀਕ ਮਨਾਉਂਦੇ ਹੋਏ ਖ਼ੂਨਦਾਨ ਕੈਂਪ ਲਗਾਇਆ ਗਿਆ
-
107 ਯੂਨਿਟ ਬਲੱਡ ਇਕੱਠੇ ਕੀਤੇ
-
ਖ਼ੂਨਦਾਨ ਮਹਾਦਾਨ’ ਹੈ – ਅਸ਼ੋਕ ਗਰਗ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਗਰੁੱਪ ਦੇ ਫਾਰਮੇਸੀ ਕਾਲਜ ਵਲੋਂ ਕਾਲਜ ਦੇ ਐਨ.ਸੀ.ਸੀ. ਯੂਨਿਟ ਅਤੇ ਸ਼੍ਰੀ ਸ਼ਿਵ ਕਾਵਡ ਮਹਾਸੰਘ ਚੈਰਿਟੇਬਲ ਟ੍ਰਸਟ,ਪੰਚਕੂਲਾ ਦੇ ਸਹਿਯੋਗ ਤੋਂ ਜੀ.ਐਮ.ਸੀ.ਐਚ.ਸੇਕਟਰ-32 ਚੰਡੀਗੜ ਦੇ ਸਹਿਯੋਗ ਨਾਲ 61ਵਾਂ ਨੈਸ਼ਨਲ ਫਾਰਮੇਸੀ ਵੀਕ ਮਨਾਉਂਦੇ ਹੋਏ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆ ਤੇ ਸਟਾਫ਼ ਨੇ ਖ਼ੂਨ ਦਾਨ ਕੀਤਾ ਇਸ ਨੇਕ ਕੰਮ ਲਈ 107 ਯੂਨਿਟ ਬਲੱਡ ਇਕੱਠੇ ਕੀਤੇ।
Blood Donation Camp
ਗਿਫ਼ਟ ਦਿੱਤੇ ਗਏ
ਖੂਨਦਾਨ ਤੋਂ ਬਾਅਦ ਦਾਨੀ ਵਿਅਕਤੀਆ ਨੂੰ ਪ੍ਰਮਾਣ ਪੱਤਰ,ਰਿਫਰੈਸ਼ਮੈਂਟ ਅਤੇ ਐਚ.ਡੀ.ਐਫ.ਸੀ.ਬੈਂਕ ਵੱਲੋਂ ਗਿਫ਼ਟ ਦਿੱਤੇ ਗਏ।ਇਸ ਦੌਰਾਨ ਚੇਅਰਮੈਨ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਅਸ਼ੋਕ ਗਰਗ,ਪ੍ਰੋਜੈਕਟ ਡਾਇਰੈਕਟਰ ਸਾਹਿਲ ਗਰਗ,ਡਾਇਰੈਕਟਰ ਪਲੇਸਮੇਂਟ ਸ਼ੁਭਮ ਗਰਗ,ਪ੍ਰਿੰਸਿਪਲ ਫਾਰਮੇਸੀ ਡਾ.ਪ੍ਰੇਰਨਾ ਸ੍ਵਰੂਪ,ਹੈੱਡ ਫਾਰਮੇਸੀ ਮਿਸ ਸੋਨੀਆ ਪਹੂਜਾ,ਪ੍ਰਿੰਸਿਪਲ ਸਵਾਈਟ ਡਾ.ਪ੍ਰਤੀਕ ਗਰਗ ਅਤੇ ਕਾਲਜ ਦੇ ਵਿਦਿਆਰਥੀ ਆਦਿ ਹਾਜ਼ਿਰ ਹੋਏ। Blood Donation Camp
ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ
ਕਾਲਜ ਦੇ ਏ.ਐਨ.ਓ.ਲੈਫਟੀਨੈਂਟ ਸ਼੍ਰੀ ਕੁਲਦੀਪ ਸਿੰਘ ਬਰਾੜ ਐਨ.ਸੀ.ਸੀ. ਨੇ ਹੈਲਥ ਕੇਅਰ ਦੀ ਟੀਮ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਡਾਇਰੇਕਟਰ ਪ੍ਰੋਜੈਕਟ ਸ਼੍ਰੀ ਸਾਹਿਲ ਗਰਗ ਅਤੇ ਪ੍ਰਿੰਸੀਪਲ ਫਾਰਮੇਸੀ ਨੇ ਐੱਨ.ਸੀ.ਸੀ. ਕੈਡੇਟਸ ਨੂੰ ਯਾਦਗਾਰ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਭੇਂਟ ਕੀਤੇ ਗਏ । Blood Donation Camp
Also Read :ਐਸਵਾਈਐਲ ਨਹਿਰ ਦੇ ਕਿਨਾਰੇ ਤੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ Illegal Mining
Also Read :SYL ਨਹਿਰ ‘ਤੇ ਪਹੁੰਚੀ ਖੁਫੀਆ ਵਿਭਾਗ ਦੀ ਟੀਮ SYL Canal
Also Read :ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining
Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug
Connect With Us : Twitter Facebook