ਸਵਾਮੀ ਵਿਵੇਕਾਨੰਦ ਕਾਲਜ ਆਫ਼ ਲਾਅ ਨੇ ਮਨਾਇਆ ਭਾਰਤੀ ਸੰਵਿਧਾਨ ਦਾ 73ਵਾਂ ਸੰਵਿਧਾਨ ਦਿਵਸ Swami Vivekananda College of Law

0
165
Swami Vivekananda College of Law

Swami Vivekananda College of Law

ਸਵਾਮੀ ਵਿਵੇਕਾਨੰਦ ਕਾਲਜ ਆਫ਼ ਲਾਅ ਨੇ ਮਨਾਇਆ ਭਾਰਤੀ ਸੰਵਿਧਾਨ ਦਾ 73ਵਾਂ ਸੰਵਿਧਾਨ ਦਿਵਸ

  • ਮੁੱਖ ਮਹਿਮਾਨ ਵਜੋਂ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੀਤੀ ਸ਼ਿਰਕਤ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਕਾਲਜ ਆਫ਼ ਲਾਅ ਬਨੂੰੜ ਨੇ ਭਾਰਤੀ ਸੰਵਿਧਾਨ ਦਾ 73ਵਾਂ ਸੰਵਿਧਾਨ ਦਿਵਸ ਮਨਾਇਆ । ਪ੍ਰੋਗ੍ਰਾਮ ਦੇ ਮੁੱਖ ਮਹਿਮਾਨ ਕਰਨੈਲ ਸਿੰਘ ਆਹੀ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਸਨ ਉਹਨਾਂ ਤੋਂ ਇਲਾਵਾਂ ਕਾਲਜ ਦੇ ਚੇਅਰਮੈਨ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਅਸ਼ੋਕ ਗਰਗ,ਸਵਾਈਟ ਪ੍ਰਿੰਸੀਪਲ ਪ੍ਰਤੀਕ ਗਰਗ,ਕਾਲਜ ਆਫ਼ ਲਾਅ ਦੇ ਹੈੱਡ ਸ.ਦਲਜੀਤ ਸਿੰਘ ਹਾਜ਼ਰ ਹੋਏ। Swami Vivekananda College of Law

ਸੰਵਿਧਾਨ ਤੇ ਉਸਦੀ ਅਹਮੀਅਤ

Swami Vivekananda College of Law

ਸੰਵਿਧਾਨ ਦਿਵਸ ‘ਤੇ ਵਿਸ਼ੇਸ਼ ਸੰਬੋਧਨ ਕਰਨੈਲ ਸਿੰਘ ਆਹੀ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੀਤਾ ਅਤੇ ਆਪਣੇ ਭਾਰਤ ਦੇ ਸੰਵਿਧਾਨ ਤੇ ਉਸਦੀ ਅਹਮੀਅਤ ਬਾਰੇ ਵਿਦਿਆਰਥੀਆਂ ਨੂੰ ਲੈਕਚਰ ਦੁਆਰਾ ਚਾਨਣਾ ਪਾਇਆ ਗਿਆ। Swami Vivekananda College of Law

ਯਾਦਗਾਰ ਚਿੰਨ੍ਹ ਭੈਂਟ

Swami Vivekananda College of Law

ਚੇਅਰਮੈਨ ਅਸ਼ਵਨੀ ਗਰਗ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਸਵਾਮੀ ਵਿਵੇਕਾਨੰਦ ਕਾਲਜ ਆਫ਼ ਲਾਅ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੈਂਟ ਕੀਤੇ ਗਏ। Swami Vivekananda College of Law

Also Read :ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਅੰਤਰਰਾਸ਼ਟਰੀ ਚੀਤਾ ਦਿਵਸ ਆਯੋਜਿਤ International Cheetah Day

Also Read :ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ Buta Singh Wala School

Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug

Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur

Connect With Us : Twitter Facebook

SHARE