ਓਡੀਸ਼ਾ ਰੇਲ ਹਾਦਸੇ ਕਾਰਨ ਅੱਜ 123 ਟਰੇਨਾਂ ਰੱਦ, 56 ਰੂਟ ਬਦਲੇ ਗਏ

0
69
Train Canceled List Today

Train Canceled List Today : ਓਡੀਸ਼ਾ ਵਿੱਚ ਵਾਪਰੀ ਇਸ ਘਟਨਾ ਕਾਰਨ ਰੇਲਵੇ ਨੇ 123 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, 56 ਨੂੰ ਮੋੜ ਦਿੱਤਾ ਹੈ, 10 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ ਅਤੇ 14 ਦਾ ਸਮਾਂ ਬਦਲਿਆ ਗਿਆ ਹੈ। ਇਨ੍ਹਾਂ ਵਿੱਚ 3 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਅਤੇ 7 ਜੂਨ ਤੱਕ ਚੱਲਣ ਵਾਲੀਆਂ ਟਰੇਨਾਂ ਸ਼ਾਮਲ ਹਨ।

ਰੱਦ ਕੀਤੀਆਂ ਟਰੇਨਾਂ ਵਿੱਚ

ਸੀਲਦਾਹ – ਪੁਰੀ ਦੁਰੰਤੋ
ਹਾਵੜਾ-ਚੇਨਈ ਮੇਲ, ਕੰਨਿਆਕੁਮਾਰੀ-ਹਾਵੜਾ ਐਕਸਪ੍ਰੈਸ
ਸ਼ਾਲੀਮਾਰ ਐਕਸਪ੍ਰੈਸ
ਤਿਰੂਪਤੀ ਵੀਕਲੀ ਸੁਪਰਫਾਸਟ ਐਕਸਪ੍ਰੈਸ
SMVT-ਬੰਗਲੌਰ ਸੁਪਰਫਾਸਟ ਐਕਸਪ੍ਰੈਸ
ਸੰਤਰਾਗਾਚੀ ਏਸੀ ਸੁਪਰਫਾਸਟ, ਪੁਰੂਲੀਆ – ਵਿਲੁਪੁਰਮ।

ਟਰੇਨਾਂ ਜਿਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ

ਤੰਬਰਮ-ਨਿਊ ਤਿਨਸੁਖੀਆ ਐਕਸਪ੍ਰੈਸ
ਨਵੀਂ ਦਿੱਲੀ-ਪੁਰੀ ਐਕਸਪ੍ਰੈਸ
ਪੁਰਸ਼ੋਤਮ ਐਕਸਪ੍ਰੈਸ ਅਤੇ ਸੁਪਰਫਾਸਟ ਐਕਸਪ੍ਰੈਸ ਦੀਘਾ ਤੋਂ ਵਿਸ਼ਾਖਾਪਟਨਮ।

ਜਿਨ੍ਹਾਂ ਟਰੇਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਰੋਕ ਦਿੱਤਾ ਗਿਆ

ਫਲਕਨੁਮਾ ਐਕਸਪ੍ਰੈਸ
ਬਾਘਾਜਤਿਨ ਐਕਸਪ੍ਰੈਸ
ਬਾਲਾਸੋਰ-ਭੁਵਨੇਸ਼ਵਰ ਐਕਸਪ੍ਰੈਸ ਅਤੇ ਜਲੇਸ਼ਵਰ-ਪੁਰੀ MEMU।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ ਕਿ ਬੁੱਧਵਾਰ ਤੱਕ ਆਮ ਰੇਲ ਸੇਵਾਵਾਂ ਬਹਾਲ ਹੋਣ ਦੀ ਸੰਭਾਵਨਾ ਹੈ।

Also Read :  CM ਭਗਵੰਤ ਮਾਨ ਅੱਜ ਵਾਤਾਵਰਨ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ

Also Read : ਲੁਧਿਆਣਾ ‘ਚ ASI ਰਿਸ਼ਵਤ ਲੈਂਦਾ ਫੜਿਆ ਗਿਆ, ਕੈਮਰੇ ਦੇ ਸਾਹਮਣੇ ਲੀਤੇ 1500 ਰੁਪਏ, ਸਸਪੈਂਡ

Also Read : ਫਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ, 40 ਕਰੋੜ ਦੀ ਹੈਰੋਇਨ ਬਰਾਮਦ, 2 ਨਸ਼ਾ ਤਸਕਰ ਕਾਬੂ

Connect With Us : Twitter Facebook
SHARE