Control Room Of PSPCL Established : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ PSPCL ਵੱਲੋਂ ਕੰਟਰੋਲ ਰੂਮ ਸਥਾਪਿਤ

0
77
Control Room Of PSPCL Established

India News (ਇੰਡੀਆ ਨਿਊਜ਼), Control Room Of PSPCL Established, ਚੰਡੀਗੜ੍ਹ : ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਚਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ (PSPCL) ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਪੀਐਸਪੀਸੀਐਲ ਵੱਲੋਂ ਅੱਗ ਲੱਗਣ ਦੀ ਘਟਨਾ ਤੋਂ ਬੱਚਾਉ ਸਬੰਧੀ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਨੰਬਰ 96461 06835 ਅਤੇ 96461 068 36 ਅਤੇ 1912 ਜਾਰੀ ਕੀਤਾ ਗਿਆ ਹੈ।

ਸੂਚਨਾ ਨੇੜੇ ਦੇ ਉਪ ਮੰਡਲ ਦਫਤਰ ਦੇ ਨਾਲ ਕੰਟਰੋਲ ਰੂਮ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਵੱਲੋਂ ਕਿਹਾ ਗਿਆ ਹੈ ਕਿ ਬਿਜਲੀ ਦੀਆਂ ਢੇਲੀਆਂ ਨੀਵੀਆਂ ਤਾਰਾਂ ਅਤੇ ਜੀਓ ਸਵਿਚਾ ਆਦੀ ਤੋਂ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸੂਚਨਾ ਨੇੜੇ ਦੇ ਉਪ ਮੰਡਲ ਦਫਤਰ ਦੇ ਨਾਲ ਕੰਟਰੋਲ ਰੂਮ ਦੇ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਸਮੇਂ ਦੀਆਂ ਤਸਵੀਰਾਂ ਲੋਕੇਸ਼ਨ ਸਮੇਤ 96461068 36 ਤੇ ਭੇਜਿਆ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ :Illegal Importation Of Wheat : ਕਣਕ ਦੀ ਗੈਰ ਕਾਨੂੰਨੀ ਆਮਦ ਰੋਕਣ ਲਈ ਪੁਲਿਸ ਨੂੰ ਸਖਤ ਚੌਕਸੀ ਰੱਖਣ ਦੇ ਡੀਸੀ ਵੱਲੋਂ ਨਿਰਦੇਸ਼

 

SHARE