Navjot Sidhu statement ਪੰਜਾਬ ਦੇ ਲੋਕ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਹੋਵੇਗਾ

0
379
Navjot Sidhu statement on Punjab CM candidate

Navjot Sidhu statement 

ਇੰਡੀਆ ਨਿਊਜ਼, ਚੰਡੀਗੜ੍ਹ :

Navjot Sidhu statement ਪ੍ਰਦੇਸ਼ ਵਿਚ ਚੋਣਾਂ ਦਾ ਪੂਰਾ ਮਾਹੌਲ ਤਿਆਰ ਹੋ ਗਿਆ ਹੈ। ਹਰ ਪਾਰਟੀ ਵੋਟਰਾਂ ਨੂੰ ਆਪਣੀ ਤਰਫ ਕਰਣ ਲਈ ਪੂਰਾ ਜ਼ੋਰ ਲੈ ਰਹੀ ਹੈ। ਹਰ ਪਾਰਟੀ ਦੇ ਆਗੂ ਖੁਦ ਨੂੰ ਤੇ ਆਪਣੀ ਪਾਰਟੀ ਨੂੰ ਦੂਜੀ ਪਾਰਟੀ ਤੋਂ ਬੇਹਤਰ ਦਸ ਰਿਹੇ ਨੇ ਨਾਲ ਹੀ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੀ ਪਾਰਟੀ ਹੀ ਲੋਕਾਂ ਦੀ ਭਲਾਈ ਕਰ ਸਕਦੀ ਹੈ।

ਇਸੇ ਤਰਾਂ ਦਾ ਦਾਅਵਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਹਨਾਂ ਨੇ ਦਾਅਵਾ ਕੀਤਾ ਕਿ ਅਜੇ ਤਕ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਆਪਣੇ ਫਾਇਦੇ ਲਈ ਇਸਤਮਾਲ ਕੀਤਾ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਹੋਵੇਗਾ। ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਨਹੀਂ ਬਣਾਏਗੀ।

ਪੰਜਾਬ ਮਾਡਲ ਨੂੰ ਸੂਬੇ ਲਈ ਜ਼ਰੂਰੀ (Navjot Sidhu statement)

ਉਨ੍ਹਾਂ ਪੰਜਾਬ ਮਾਡਲ ਨੂੰ ਸੂਬੇ ਲਈ ਜ਼ਰੂਰੀ ਦੱਸਦਿਆਂ ਕਿਹਾ ਕਿ ਸਾਲਾਂ ਤੋਂ ਹਰ ਕੋਈ ਕਹਿ ਰਿਹਾ ਹੈ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ, ਪਰ ਕੋਈ ਸੜਕ ਦਾ ਨਕਸ਼ਾ ਨਹੀਂ ਦਿੰਦਾ। ਸਾਡੇ ਨਾਲ ਸ਼ੁਰੂ ਹੋਏ ਸੂਬੇ ਅੱਜ ਪੰਜਾਬ ਨਾਲੋਂ 20 ਗੁਣਾ ਵੱਧ ਗਏ ਹਨ, ਅਸੀਂ ਅੱਜ ਵੀ ਉੱਥੇ ਹੀ ਹਾਂ।

ਇਹ ਵੀ ਪੜ੍ਹੋ : Punjab Assembly Poll 2022 ਆਪ ਜਲਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ : ਚੀਮਾ

Connect With Us : Twitter Facebook

SHARE