24 ਘੰਟਿਆਂ ਵਿੱਚ 2,483 ਨਵੇਂ ਕੇਸ Corona Cases update 26 April

0
216
corona virus update in India

Corona Cases update 26 April

ਇੰਡੀਆ ਨਿਊਜ਼, ਨਵੀਂ ਦਿੱਲੀ:

Corona Cases update 26 April ਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਕੇਸ ਇੱਕ ਵਾਰ ਫਿਰ ਤੋਂ ਡਰਾਉਣ ਲਗ ਪਏ ਨੇl ਪਿੱਛਲੇ ਕੁੱਜ ਦਿਨਾਂ ਤੋਂ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈl ਅੱਜ ਫਿਰ ਦੋ ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਹੋਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਸਵੇਰ ਤੱਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 2,483 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ 1,970 ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

Also Read : ਨਹਿਰ’ ਚ ਡਿੱਗੀ ਫਾਰਚੂਨਰ, 5 ਲੋਕਾਂ ਦੀ ਮੌਤ

22 ਅਪ੍ਰੈਲ ਤੋਂ ਲਗਾਤਾਰ ਹਰ ਰੋਜ 2000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ Corona Cases update 26 April

ਮਹੱਤਵਪੂਰਨ ਗੱਲ ਇਹ ਹੈ ਕਿ 22 ਅਪ੍ਰੈਲ ਤੋਂ ਹਰ ਰੋਜ਼ ਕੋਵਿਡ-19 ਦੇ 2000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 22 ਅਪ੍ਰੈਲ ਨੂੰ 2,527, 23 2,593 ਅਤੇ 24 ਅਪ੍ਰੈਲ ਨੂੰ 2,541 ਨਵੇਂ ਕੋਵਿਡ ਸਾਹਮਣੇ ਆਏ ਸਨ। ਅੱਜ ਚੌਥਾ ਦਿਨ ਹੈ ਜਦੋਂ ਦੇਸ਼ ਵਿੱਚ ਦੋ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 4,30,62,569 ਮਾਮਲੇ ਸਾਹਮਣੇ ਆਏ ਹਨ।

Also Read : ਭਗਵੰਤ ਮਾਨ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ Bhagwant mann’s Delhi Visit

Connect With Us : Twitter Facebook youtube

SHARE