SMS Sandhu ਵਲੋਂ ਦੀਵਾਲੀ ਦਾ ਤਿਉਹਾਰ ਸਦਭਾਵਨਾ ਨਾਲ ਮਨਾਉਣ ਦੀ ਅਪੀਲ The Festival Of Diwali

0
465
The Festival Of Diwali

The Festival Of Diwali

ਮਨਾਂ ਵਿਚੋਂ ਪੱਖਪਾਤ ਦੇ ਹਨੇਰੇ ਨੂੰ ਦੂਰ ਕਰਕੇ ਵਿਕਾਸ ਦੀ ਰੌਸ਼ਨੀ ਫੈਲਾਉਣਾ ਹੀ ਦੀਵਾਲੀ ਦਾ ਤਿਉਹਾਰ:ਸੰਧੂ

  • ਦੀਵਾਲੀ ਦਾ ਤਿਉਹਾਰ ਸਦਭਾਵਨਾ ਨਾਲ ਮਨਾਉਣ ਦੀ ਅਪੀਲ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਦੀਵਾਲੀ ਰੋਸ਼ਨੀ ਦਾ ਤਿਉਹਾਰ ਹੋਣ ਕਰਕੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਸਾਨੂੰ ਦੀਵਾਲੀ ਦਾ ਤਿਉਹਾਰ ਮਿਲ ਕੇ ਮਨਾਉਣਾ ਚਾਹੀਦਾ ਹੈ।

ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਸਐਮਐਸ ਸੰਧੂ ਨੇ ਪ੍ਰਗਟ ਕੀਤੇ। The Festival Of Diwali

ਮਨਾ’ਚੋਂ ਹਨੇਰੇ ਨੂੰ ਮਿਟਾਇਆ ਜਾਵੇ

The Festival Of Diwali

ਐਸਐਮਐਸ ਸੰਧੂ ਨੇ ਕਿਹਾ ਕਿ ਦੀਵਾਲੀ ਅਸਲ ਵਿੱਚ ਹਨੇਰੇ ਨੂੰ ਮਿਟਾਉਣ ਦਾ ਤਿਉਹਾਰ ਹੈ ਅਤੇ ਇਹ ਹਨੇਰਾ ਅਗਿਆਨਤਾ ਦਾ ਹਨੇਰਾ ਹੈ, ਇੱਕ ਦੂਜੇ ਪ੍ਰਤਿ ਪੱਖ-ਪਾਤ ਕਰਨਾ, ਬੁਰਾਈ ਦਾ ਸਮਰਥਨ ਕਰਨ ਦਾ ਹੈ।

ਸਾਨੂੰ ਇਸ ਤਰ੍ਹਾਂ ਦੇ ਹਨੇਰੇ ਨੂੰ ਆਪਣੇ ਦਿਲਾਂ ਵਿੱਚੋਂ ਦੂਰ ਕਰਨਾ ਚਾਹੀਦਾ ਹੈ। The Festival Of Diwali

ਆਉ ਸਭ ਵਿਕਾਸ-ਪੱਖੀ ਗੱਲ ਕਰੀਏ

The Festival Of Diwali

ਦੀਵਾਲੀ ਦੇ ਮੌਕੇ ‘ਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ ਸੰਧੂ ਨੇ ਅਪੀਲ ਕਰਦਿਆਂ ਕਿਹਾ ਕਿ ਅੱਜ ਵੀ ਅਸੀਂ ਵਿਕਾਸ ਦੇ ਮੁੱਦੇ ‘ਤੇ ਬਹੁਤ ਪਿੱਛੇ ਖੜ੍ਹੇ ਹਾਂ। ਵਿਕਾਸ ਸਿਰਫ਼ ਗਲੀਆਂ-ਨਾਲੀਆਂ ਬਣਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।

ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਇਕੱਠੇ ਹੋ ਕੇ ਸਮਾਜ ਦੇ ਸਰਬਪੱਖੀ ਵਿਕਾਸ ਲਈ ਇੱਕ ਦੂਜੇ ਦਾ ਸਾਥ ਦੇਈਏ। The Festival Of Diwali

Also Read :ਹਾਊਸ ਫੈਡ ਸੁਸਾਇਟੀ ਵਿੱਚ ਦੀਵਾਲੀ ਮੌਕੇ ਵੰਡੀ ਗਈ ਮਠਿਆਈ House Fed Society Banur

Also Read :ਪਿੰਡ ਮਨੌਲੀ ਸੂਰਤ ਦਾ ਸਰਪੰਚ ਮੁਅੱਤਲ Sarpanch Suspended

Connect With Us : Twitter Facebook

 

SHARE