Pathankot Breaking : ਪਠਾਨਕੋਟ ਕੈਂਟ ‘ਚ 3 ਸ਼ੱਕੀ ਵਿਅਕਤੀ ਨਜ਼ਰ, ਕਈ ਸਕੂਲ ਬੰਦ

0
105
Pathankot Breaking

Pathankot Breaking : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਛਾਉਣੀ ਵਿੱਚ ਜ਼ਿਆਦਾਤਰ ਸਕੂਲ ਬੰਦ ਕਰ ਦਿੱਤੇ ਗਏ ਹਨ। ਦਰਅਸਲ, ਫੌਜ ਨੇ 3 ਸ਼ੱਕੀ ਵਿਅਕਤੀ ਦੇਖੇ ਹਨ, ਜਿਸ ਤੋਂ ਬਾਅਦ ਪਠਾਨਕੋਟ ਕੈਂਟ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ 29-30 ਅਪ੍ਰੈਲ ਨੂੰ ਪਠਾਨਕੋਟ ਦੇ ਸਰਹੱਦੀ ਇਲਾਕੇ ‘ਚ 2-3 ਸ਼ੱਕੀ ਵਿਅਕਤੀ ਦੇਖੇ ਗਏ ਸਨ, ਜਿਸ ਤੋਂ ਬਾਅਦ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੁਝ ਵੀ ਹਾਸਲ ਨਹੀਂ ਹੋਇਆ ਸੀ ਪਰ ਅੱਜ ਕੈਂਟ ਦੇ ਜ਼ਿਆਦਾਤਰ ਸਕੂਲਾਂ ‘ਚ ਫੌਜ ਨੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ। ਫਿਲਹਾਲ ਪਠਾਨਕੋਟ ‘ਚ ਫੌਜ ਵੱਲੋਂ ਹਾਈ ਅਲਰਟ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Also Read : Punjab Weather Alert : ਪੰਜਾਬ ‘ਚ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ

Also Read : ਪੰਜਾਬ ‘ਚ ਦਿਨ ਦਿਹਾੜੇ ਵਿਅਕਤੀ ਦਾ ਕਤਲ, 3 ਗੱਡੀਆਂ ‘ਚ ਆਏ ਹਮਲਾਵਰ

Also Read : ਸਾਬਕਾ ਮੁੱਖ ਮੰਤਰੀ ਬਾਦਲ ਦੀਆਂ ਅਸਥੀਆਂ ਲੈ ਕੇ ਪਰਿਵਾਰ ਸ਼੍ਰੀ ਕੀਰਤਪੁਰ ਸਾਹਿਬ ਲਈ ਰਵਾਨਾ

Connect With Us : Twitter Facebook

SHARE