Budget session Continued
ਇੰਡੀਆ ਨਿਊਜ਼, ਨਵੀਂ ਦਿੱਲੀ :
Budget session Continued ਸੰਸਦ ਦਾ ਬਜਟ ਸਤ੍ਰ ਜਾਰੀ ਹੈ । ਅਜ ਇੱਕ ਵਾਰ ਫਿਰ ਸੰਸਦ ਵਿੱਚ ਵਿੱਤ ਮੰਤਰੀ ਦੀ ਤਰਫ਼ੋਂ ਇੱਕ ਫਰਵਰੀ ਨੂੰ ਪੇਸ਼ ਕੀਤੇ ਗਏ ਆਮ ਬਜਟ ਤੇ ਚਰਚਾ ਹੋਵੇਗੀ । ਵਿੱਤ ਮੰਤਰੀ ਨਿਰਮਲਾ ਸਿਤਾਰਮਨ ਚਰਚਾ ਵਿੱਚ ਭਾਗ ਲੈਂਦੇ ਹੋਏ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਉਥੇ ਹੀ ਵਿੱਤ ਮੰਤਰੀ ਕੱਲ ਰਾਜਸਭਾ ਵਿੱਚ ਚਰਚਾ ਵਿੱਚ ਭਾਗ ਲੈਂਦੇ ਹੋਏ ਸਵਾਲਾਂ ਦੇ ਜਵਾਬ ਦੇਣਗੇ।
ਇਸ ਸਮੇਂ ਸੰਸਦ ਵਿੱਚ ਇਹ ਕਾਰਵਾਹੀ ਹੋ ਰਹੀ Budget session Continued
- ਕਰਨਾਟਕ ਵਿੱਚ ਚੱਲ ਰਹੀ ਹਿਜਾਬ ਕੰਟਰੋਵਰਸੀ ਅਤੇ ਇੱਕ ਸਕੂਲ ਤੇ ਤਿਰੰਗਾ ਹਟਾ ਕੇ ਭਗਵਾ ਚੰਡਾ ਫਹਰਾਉਂਣ ਦੀ ਘਟਨਾ ਤੇ ਕੇਂਦਰ ਸਰਕਾਰ ਤੋਂ ਕਾਂਗਰਸ ਸਾਂਸਦ ਮਨਿਕਮ ਟੈਗੋਰ ਨੇ ਸਵਾਲ ਪੁੱਛਿਆ
- ਰਾਜ ਸਭਾ ਵਿੱਚ ਰਾਸ਼ਟਰੀ ਜਨਤਾ ਦਲ ਦੇ ਸਾਂਸਦ ਮਨੋਜ ਝਾਅ ਨੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਦਨ ਵਿੱਚ ਸਿਫ਼ਰ ਕਾਲ ਦਾ ਨੋਟਿਸ ਦਿੱਤਾ ਹੈ।
ਪ੍ਰਸ਼ਨ ਕਾਲ ਤੋਂ ਬਾਅਦ ਇਹ ਕਾਰਵਾਹੀ ਹੋਣ ਦੀ ਉੱਮੀਦ ਹੈ Budget session Continued
- ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਬਾਰੇ ਕਮੇਟੀ ਦੇ ਲੇਹ ਅਤੇ ਕਸ਼ਮੀਰ ਦੇ ਅਧਿਐਨ ਦੌਰੇ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।
- ਰਾਜ ਸਭਾ ਦੇ ਮੇਜ਼ ‘ਤੇ ਰੱਖੇ ਕਾਗਜ਼ਾਂ ‘ਤੇ ਕਮੇਟੀ ਦੀ ਬੈਠਕ ਸੰਸਦ ਭਵਨ ਕੰਪਲੈਕਸ ‘ਚ ਹੋਵੇਗੀ।
ਇਹ ਵੀ ਪੜੋ : Keep Politics and Love away from each other ਰਾਜਨੀਤੀ ਅਤੇ ਪਿਆਰ ਨੂੰ ਇੱਕ ਦੂਜੇ ਤੋਂ ਦੂਰ ਰੱਖੋ: ਕੈਪਟਨ ਅਮਰਿੰਦਰ ਸਿੰਘ
ਇਹ ਵੀ ਪੜੋ : PM target Congress in Parliament ਲੋਕਤੰਤਰ ਵਿੱਚ ਪਰਿਵਾਰਵਾਦ ਸਭ ਤੋਂ ਵੱਡਾ ਖ਼ਤਰਾ : ਮੋਦੀ