Delhi Fire News: ਦਿੱਲੀ ਦੇ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਦਮਕਲ (ਅੱਗ) ਵਿਭਾਗ ਨੇ ਆਪਣੀ 8 ਗੱਡੀਆਂ ਨੂੰ ਹਾਦਸਾਗ੍ਰਸਤ ਵਾਲੀ ਜਗ੍ਹਾਂ ਲਈ ਰਵਾਨਾ ਕਰ ਦਿੱਤਾ ਤੇ ਅੱਗ ‘ਤੇ ਕਾਬੂ ਪਾ ਲਿਆ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਦੀ ਜ਼ਖਮੀ ਹੋਣ ਸੂਚਨਾ ਨਹੀਂ ਮਿਲੀ ਹੈ।
ਹੋਰ ਖ਼ਬਰਾਂ ਪੜਨ ਲਈ ਕਰੋ ਇੱਥੇ ਕਲਿੱਕ: http://Pulwama Attack: ਅੱਜ ਦੇ ਦਿਨ ਹੀ ਹੋਇਆ ਸੀ ਪੁਲਵਾਮਾ ਅਟੈਕ, 40 ਜਵਾਨਾਂ ਦੀ ਗਈ ਸੀ ਜਾਨ
ਅੱਗ ਲੱਗਣ ਦਾ ਕਾਰਨ ਨਹੀਂ ਆਇਆ ਸਾਹਮਣੇ
ਮਾਮਲੇ ਵਿੱਚ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਕੁਰਸੀ ਬਣਾਉਣ ਵਾਲੀ ਫੈਕਟਰੀ ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਘਟਨਾ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਇਸੇ ਇਲਾਕੇ ਦੀ ਲੋਕਲ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।