Imran Khan’s visit to Russia ਤਨਾਓ ਭਰੇ ਮਾਹੌਲ ਵਿੱਚ ਇਮਰਾਨ ਖ਼ਾਨ ਦਾ ਰੂਸ ਦੌਰਾ

0
199
Imran Khan's visit to Russia

Imran Khan’s visit to Russia

ਇੰਡੀਆ ਨਿਊਜ਼, ਇਸਲਾਮਾਬਾਦ:

Imran Khan’s visit to Russia ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰੂਸ ਦੇ ਦੌਰੇ ਨੂੰ ਲੈ ਕੇ ਚਰਚਾ ਵਿੱਚ ਹਨ । ਹਾਲਾਂ ਕਿ ਯੂਕਰੇਨ -ਰੂਸ ਦਾ ਮਾਹੋਲ ਤਣਾਅ ਵਿਚੋ ਗੁਜਰ ਰਹਿਆ ਹੈ। ਫੇਰ ਵੀ ਇਮਰਾਨ ਖ਼ਾਨ ਰੂਸ ਦੌਰੇ ਤੇ ਕਿਉਂ ਜਾ ਰਹੇ ਹਨ ਇਸ ਗੱਲ ਨੂੰ ਲੈਕੇ ਅੰਤਰ ਰਾਸ਼ਟਰੀ ਪੱਧਰ ਤੇ ਚਰਚਾ ਹੋ ਰਹੀ ਹੈ। ਮੰਨੀਆ ਜਾ ਰਹਿਆ ਹੈ ਕਿ ਇਸ ਦੌਰੇ ਪਿੱਛੇ ਕੁਝ ਮਹੱਤਵਪੂਰਨ ਸਮਝੌਤੇ ਹੋ ਸਕਦੇ ਹਨ। ਇਮਰਾਨ ਖ਼ਾਨ ਦਾ ਰੂਸ ਦੌਰਾ ਪਾਕਿਸਤਾਨ ਨੂੰ ਕਾਫੀ ਫਾਇਦਾ ਦੇ ਸਕਦਾ ਹੈ। ਖ਼ਾਨ ਦੂਜੇ ਪ੍ਰਧਾਨ ਮੰਤਰੀ ਹਨ ਜੋ ਰੂਸ ਜਾ ਰਹੇ ਹਨ। ਇਸ ਤੋਂ ਪਹਿਲਾਂ 1999 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਰੂਸ ਦਾ ਦੌਰਾ ਕਰਨ ਵਾਲੇ ਦੇਸ਼ ਦੇ ਆਖਰੀ ਪ੍ਰਧਾਨ ਮੰਤਰੀ ਸਨ।

23 -24 ਨੂੰ ਦੌਰਾ ਤਹਿ Imran Khan’s visit to Russia

ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਮਰਾਨ ਖ਼ਾਨ ਦੇ ਦੌਰਾ ਦੀ ਅਧਿਕਾਰਤ ਤੌਰ ‘ਤੇ ਦੌਰੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ 23-24 ਫਰਵਰੀ ਨੂੰ ਹੋਣਾ ਤੈਅ ਹੈ। ਖ਼ਾਨ ਦਾ ਇਹ ਪਹਿਲਾ ਦੌਰਾ ਹੈ।

ਪਾਈਪਲਾਈਨ ਪ੍ਰੋਜੈਕਟ Imran Khan’s visit to Russia

ਇਸ ਦੌਰੇ ਦੌਰਾਨ ਕਈ ਅਹਿਮ ਸਮਝੌਤਿਆਂ ਦੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਜਿਸ ਵਿੱਚ 2 ਬਿਲੀਅਨ ਡਾਲਰ ਦੀ ਅਮਰੀਕੀ ਗੈਸ ਪਾਈਪਲਾਈਨ ਦੇ ਨਿਰਮਾਣ ਲਈ ਰੂਸੀ ਨਿਵੇਸ਼ ‘ਤੇ ਸਮਝੌਤਾ ਵੀ ਸ਼ਾਮਲ ਹੈ। ਕਈ ਹੋਰ ਵਪਾਰਕ ਤੇ ਵਿੱਤੀ ਲਾਭ ਵੀ ਹਾਸਲ ਹੋ ਸਕਦੇ ਹਨ।

ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ

ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ

Connect With Us : Twitter Facebook

SHARE