Russia-Ukraine War Update
ਇੰਡੀਆ ਨਿਊਜ਼,ਕੀਵ
Russia-Ukraine War Update ਰੂਸੀ ਸੈਨਾ ਯੂਕਰੇਨ ਤੇ ਕਬਜ਼ਾ ਕਰਨ ਦੀ ਕਾਰਵਾਈ ਤੋਂ 32 ਕਿਲੋਮੀਟਰ ਦੂਰ ਹੈ। ਯੂਕਰੇਨ ਸੈਨਾ ਨੂੰ ਰੋਕਣ ਲਈਰਸਤੇ ਨਸ਼ਟ ਕਰ ਰਿਹਾ ਹੈ। ਅਪਣੇ ਹੀ ਤਿੰਨ ਪੁਲ ਨੂੰ ਉਡਾ ਦਿਤਾ ਹੈ ਤਾੰਕੀ ਰੂਸੀ ਸੈਨਾ ਨੂੰ ਅੱਗੇ ਵਧਨੋ ਰੋਕੀਆ ਜਾ ਸਕੇ। ਯੁੱਧ ਦੀ ਸਥਿਤੀ ਵਿੱਚ ਯੂਕਰੇਨ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ। ਹਮਲਾਵਰ ਦੇਸ਼ ਲਗਾਤਾਰ ਬੰਬਾਰੀ ਕਰ ਰਿਹਾ ਹੈ। ਰਾਜਧਾਨੀ ਕੀਵ ਵਿੱਚ ਅੱਜ ਸਵੇਰੇ 7 ਵਡੇ ਧਮਾਕੇ ਹੋਏ। ਧਮਾਕੇ ਨਾਲ ਲੋਕ ਸਹਿਮੇ ਹੋਏ ਹਨ।
ਇਸੇ ਵਿਚਕਾਰ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਰਾਜਧਾਨੀ ਕੀਵ’ਤੇ ਰੂਸੀ ਸੈਨਾ ਅਗਲੇ ਚਾਰ ਦਿਨ ਵਿੱਚ ਕਦੇ ਵੀ ਕਬਜਾ ਕਰ ਸਕਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਸੈਨਾ ਰਿਹਾਇਸ਼ੀ ਏਰੀਆ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸੀ ਜਨਤਾ ਨੂੰ ਜੰਗ ਦੇ ਖਿਲਾਫ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਚਾਰ ਦਿਨ ਵਡੇ ਅਹਿਮ ਹਨ ਅਤੇ ਰਾਜਧਾਨੀ ਨੂੰ ਸੈਨਾ ਕਦੇ ਵੀ ਕਬਜ਼ੇ ਵਿੱਚ ਲੈ ਸਕਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੇ ਜੰਗ ਨਾਲ ਦੂਰੀ ਬਣਾ ਕੇ ਸਾਨੂੰ ਇੱਕਲਾ ਛੱਡ ਦਿੱਤਾ ਹੈ। ਦੂਜੇ ਪਾਸੇ ਪੱਛਮੀ ਯੂਕੇਰਨ ਵਿੱਚ ਵੀ ਦਹਿਸ਼ਤ ਦਾ ਮਹੌਲ ਬਣ ਰਿਹਾ ਹੈ। ਯੁੱਧ ਦੇ ਹਾਲਾਤ ਨੂੰ ਸੁਣਾਇਆ ਜਾ ਸਕਦਾ ਹੈ। ਮੇਅਰ ਨੇ ਜਨਤਾ ਨੂੰ ਅਗਹਾਕੀਤਾ ਹੈ ਕਿ ਘਰੋਂ ਬਾਹਰ ਨਾ ਨਿਕਲਿਆ ਜਾਵੇ।
ਰੂਸ ਦਾ ਸਾਥ ਦੇਣ ਵਾਲੇ ਦੇਸ਼ ਤੇ ਅਮਰੀਕਾ ਦਾ ਨਿਸ਼ਾਨਾ Russia-Ukraine War Update
ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਰੂਸ ਦਾ ਸਾਥ ਨਾ ਦਿੱਤਾ ਜਾਵੇ ਜੋ ਦੇਸ਼ ਸਮਰਥਨ ਕਰਨਗੇ ਉਨ੍ਹਾਂ ਦੇ ਹੱਥ ਵੀ ਖੂਨ ਨਾਲ ਰੰਗੇ ਜਾਣਗੇ। ਬਾਈਡੇਨ ਨੇ ਕਿਹਾ ਇਸ ਲਈ ਇਸ ਤਰ੍ਹਾਂ ਦੇ ਪਰਿਆਸਾਂ ਤੋਂ ਦੂਰੀ ਰੱਖੀ ਜਾਵੇ।
ਰੂਸੀ ਸੈਨਾ ਕੀਵ ਵਿੱਚ ਹੋਈ ਦਾਖਿਲ Russia-Ukraine War Update
ਪ੍ਰਾਪਤ ਹੋ ਰਹੀ ਰਿਪੋਰਟਸ ਦੇ ਅਨੁਸਾਰ ਰੂਸੀ ਸੈਨਾ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੈਨਿਕ ਸਮਗਰੀ ਦੇ ਨਾਲ ਦਾਖਿਲ ਹੋਰਹੀ ਹੈ। ਤਾਜਾ ਰਿਪੋਟਸ ਦੇ ਅਨੁਸਾਰ ਯੁੱਧ ਵਿੱਚ 137 ਲੋਕ ਮਾਰੇ ਜਾ ਜਾ ਚੁੱਕੇ ਹਨ ਤੇ 316 ਲੋਕ ਜਖ਼ਮੀ ਹੋ ਗਏ ਹਨ ।
Also Read : The Situation In Ukraine 24 Hours After The War ਯੁੱਧ ਦੌਰਾਨ 137 ਯੂਕਰੇਨੀਆਂ ਦੀ ਗਈ ਜਾਣ, 316 ਜ਼ਖਮੀ