Russia-Ukraine War Update ਯੂਕਰੇਨੀ ਸਿਹਤ ਮੰਤਰੀ ਦਾ ਦਾਅਵਾ:ਰੂਸੀ ਸੈਨਾ ਨੇ 3 ਬੱਚਿਆਂ ਸਮੇਤ 198 ਨੂੰ ਮਾਰਿਆ 1,115 ਜ਼ਖਮੀ

0
375
Russia-Ukraine War Update

Russia-Ukraine War Update

ਇੰਡੀਆ ਨਿਊਜ਼,ਮਾਸਕੋ/ਕੀਵ

Russia-Ukraine War Update ਰੂਸ-ਯੁਕਰੇਨ ਦੇ ਜੰਗੀ ਹਾਲਾਤਾਂ ਵਿੱਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ । ਜੰਗ ਦਾ ਤੀਸਰਾ ਦਿਨ ਹੈ ਅਤੇ ਮੌਤ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਜੰਗ ਵਿੱਚ ਮੌਤ ਦਾ ਸ਼ਿਕਾਰ 3 ਬੱਚੇ ਵੀ ਸ਼ਾਮਲ ਹਨ। ਯੂਕਰੇਨ ਦੇ ਸਿਹਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਰੂਸੀ ਸੈਨਾ ਨੇ 198 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਜਿਨਾਂ ਵਿੱਚ ਤਿੰਨ ਬੱਚੇ ਵੀ ਹਨ।

ਰੂਸ ਨੇ ਯੂਕਰੇਨ ਦੇ ਫੌਜੀ ਟਿਕਾਨੇ ਉਠਾਏ Russia-Ukraine War Update

ਰੂਸ ਦੇ ਰਾਸ਼ਟਰਪਤੀ ਜੇਲਾਂਸਕੀ ਨੇ ਕਿਹਾ ਕਿ ਰੂਸ ਦੇ 1 ਲੱਖ ਸੈਨਿਕਾਂ ਨੇ ਸਾਡੇ ਲੋਕਾਂ ‘ਤੇ ਹਮਲਾ ਬੋਲਿਆ ਹੈ। ਰਾਸ਼ਟਰਪਤੀ ਨੇ ਤੀਜੇ ਦਿਨ ਬਣੇ ਹਲਾਤਾਂ ਦੀ ਜਾਣਕਾਰੀ ਦਿੰਦੇ ਕਿਹੈ ਕਿ ਹੈ ਰੂਸੀ ਸੈਨਾ ਨੇ ਸਾਡੇ 800 ਫੌਜੀ ਠਿਕਾਨੇ ਧਵਸਤ ਕਰ ਦਿੱਤੇ ਹਨ । ਹਮਲੇ ਵਿੱਚ 14 ਮਿਲਟਰੀ ਹਵਾਈ ਖੇਤਰ, 19 ਫੌਜੀ ਪੋਸਟ ਅਤੇ ਏਅਰਕ੍ਰਾਫਟ ਮਿਜ਼ਾਈਲ ਸਿਸਟਮ,,50 ਦੇ ਨੇੜੇ ਰਾਡਾਰ ਸੈਟੇਸ਼ਨ ਸ਼ਮਿਲ ਹਨ । ਸਮੁੰਦਰੀ ਸੈਨਾ ਦੀ ਲਡਾਕੂ ਸਮੱਗਰੀ ਨੂੰ ਵੀ ਹਾਨੀ ਪਹੁੰਚਾਈ ਹੈ।

ਯੂਕਰੇਨੀ ਰਾਸ਼ਟਰਪਤੀ ਨੇ ਮੋਦੀ ਤੋਂ ਮਦਦ ਮੰਗੀ Russia-Ukraine War Update

ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਨੇ ਭਾਰਤ ਦੇ ਰਾਸ਼ਟਰਪਤੀ ਨਰੇਂਦਰ ਮੋਦੀ ਤੋਂ ਮਦਦ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਉਨ੍ਹਾ ਅਪਣੇ ਸੋਸ਼ਲ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਵੋਲਦੋਮੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕਰ ਕੇ ਘਟਨਾ ਦੀ ਤਾਜ਼ਾ ਜਾਣਕਾਰੀ ਦੇਣ ਲਈ ਮਦਦ ਕਰਨ ਬਾਰੇ ਦੱਸਿਆ ਗਿਆ ਹੈ। ਯੂਐਨ ਦੀ ਸਕਿਓਰਟੀ ਕਾਉਂਸਿਲ ਵਿੱਚ ਮੋਦੀ ਤੋਂ ਯੂਕਰੇਨ ਦਾ ਪੱਖ ਰੱਖਣ ਦੀ ਬੇਨਤੀ ਕੀਤੀ।

ਜੰਗ ਨਾਜੁਕ ਮੋੜ ਉੱਤੇ Russia-Ukraine War Update

ਯੂਕਰੇਨ ਰੂਸ ਦਾ ਯੁੱਧ ਨਾਜੂਕ ਮੋਡ ‘ਤੇ ਪੁਹੋਚ ਗਿਆ ਹੈ । ਇਹ ਦਾਅਵਾ ਨਿਊਯਾਰਕ ਟਾਇਮਸ ਦੀ ਤਰਫ ਤੋਂ ਤਾਜਾ ਰਿਪੋਟ ਵਿੱਚ ਜਾਰੀ ਕੀਤਾ ਗਿਆ ਹੈ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਮਦਦ ਲਈ ਅਪੀਲ ਦੀ ਗੱਲ ਕੀਤੀ। ਅਮਰੀਕਾ ਤੇ ਬ੍ਰਿਟੇਨ ਸਮੇਤ 28 ਦੇਸ਼ ਸਾਡੇ ਪੱਖ ਵਿੱਚ ਆਏ ਹਨ। ਮਦਦਗਾਰ ਦੇਸ਼ ਯੁੱਧ ਲਈ ਸਾਮਗ੍ਰੀ ਪ੍ਰਦਾਨ ਕਰਣਗੇ ।

Also Read : The Situation In Ukraine 24 Hours After The War ਯੁੱਧ ਦੌਰਾਨ 137 ਯੂਕਰੇਨੀਆਂ ਦੀ ਗਈ ਜਾਣ, 316 ਜ਼ਖਮੀ

Connect With Us : Twitter Facebook

 

SHARE