Second Day Of The Invasion Of Ukraine ਰੂਸ ਦਾ ਰੋਮਾਨੀਆ ਤੇ ਹਮਲੇ ਨਾਲ ਅਮਰੀਕਾ ਦੀ ਯੁੱਧ ਵਿਚ ਐਂਟਰੀ

0
276
Second Day Of The Invasion Of Ukraine

Second Day Of The Invasion Of Ukraine

ਇੰਡੀਆ ਨਿਊਜ਼,ਮਾਸਕੋ/ਕੀਵ

Second Day Of The Invasion Of Ukraine ਅਮਰੀਕਾ ਰੂਸ-ਯੂਕਰੇਨ ਯੁੱਧ ਵਿੱਚ ਦਾਖਲ ਹੋ ਸਕਦਾ ਹੈ। ਰੂਸ ਨੇ ਸ਼ੁੱਕਰਵਾਰ ਨੂੰ ਰੋਮਾਨੀਆ ਦੇ ਇਕ ਜਹਾਜ਼ ‘ਤੇਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ ਅਮਰੀਕਾ ਦੀ ਜੰਗ’ਚ ਐਂਟਰੀ ਦਾ ਰਾਹ ਖੁੱਲ੍ਹ ਗਿਆ ਹੈ। ਜਾਰੀ ਰਿਪੋਰਟ ਮੁਤਾਬਕ ਰੂਸ ਨੇ ਬਲੈਕ ਸੀ’ਚ ਰੋਮਾਨੀਆ ਦੇ ਜਹਾਜ਼ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ।
ਅਮਰੀਕਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਜੰਗ ਤੋਂ ਦੂਰ ਹੈ,ਪਰ ਜੇਕਰ ਨਾਟੋ ਦੇ ਕਿਸੇ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜਵਾਬ ਦੇਣ ਵਿੱਚ ਦੇਰ ਨਹੀਂ ਲੱਗੇਗੀ। ਰੋਮਾਨੀਆ ਕੋਲ ਨਾਟੋ ਦੀ ਮੈਂਬਰਸ਼ਿਪ ਹੈ। ਇਸ ਤਰ੍ਹਾਂ ਅਮਰੀਕਾ ਦੇ ਯੁੱਧ ਵਿਚ ਦਾਖ਼ਲੇ ਦੇ ਰਾਹ ਖੁੱਲ੍ਹ ਗਏ ਹਨ।

ਰੂਸ ਨੂੰ ਭਾਰਤ ਦਾ ਸਹਿਯੋਗ ਮਿਲਣ ਦੀ ਉਮੀਦ Second Day Of The Invasion Of Ukraine

ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤੀਨ ਨੇ ਕਿਹਾ ਹੈ ਕਿ ਭਾਰਤ ਤੋਂ ਸਹਿਯੋਗ ਦੀ ਉਮੀਦ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਭਾਰਤ ਆਪਣਾ ਪੱਖ ਪੇਸ਼ ਕਰੇਗਾ। ਰੂਸ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫੋਨ ‘ਤੇ ਵੀ ਗੱਲਬਾਤ ਹੋਈ ਹੈ।

ਚੈਂਪੀਅਨਜ਼ ਲੀਗ ‘ਤੇ ਯੁੱਧ ਦਾ ਪ੍ਰਭਾਵ Second Day Of The Invasion Of Ukraine

ਯੂਈਐਫਏ ਨੇ ਜੰਗ ਦੇ ਕਾਰਨ ਚੈਂਪੀਅਨਜ਼ ਲੀਗ ਦਾ ਸਥਾਨ ਬਦਲ ਦਿੱਤਾ ਹੈ। ਰੂਸ ਦੀ ਬਜਾਏ ਹੁਣ ਇਹ ਸਥਾਨ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰੱਖਿਆ ਗਿਆ ਹੈ। UEFA ਚੈਂਪੀਅਨਜ਼ ਲੀਗ 28 ਮਈ ਨੂੰ ਹੈ।

Also Read : The Situation In Ukraine 24 Hours After The War ਯੁੱਧ ਦੌਰਾਨ 137 ਯੂਕਰੇਨੀਆਂ ਦੀ ਗਈ ਜਾਣ, 316 ਜ਼ਖਮੀ

Connect With Us : Twitter Facebook

SHARE