ਇੰਡੀਆ ਨਿਊਜ਼ , Amritsar news: ਪੰਜਾਬ ਦੇ ਬਦਲ ਰਹੇ ਹਾਲਤ ਦੇ ਚਲਦੇ ਹਰ ਸਰਕਾਰੀ ਵਿਭਾਗ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਆਖਿਰ ਅਜਿਹਾ ਕਿ ਹੋਇਆ ਹੋ ਅੰਮ੍ਰਿਤਸਰ ‘ਚ ਰਾਤੋ ਰਾਤ ਪੁਲਿਸ ਵਿਭਾਗ ਵਿਚ ਐਨੇ ਕਰਮਚਾਰੀਆਂ ਦੀ ਬਦਲੀ ਕੀਤੀ ਗਈ।
ਰਾਤ ਦੇ 1 ਵਜੇ ਕੀਤਾ ਬਦਲੀ ਦਾ ਹੁਕਮ ਜਾਰੀ
ਅੰਮ੍ਰਿਤਸਰ ਜ਼ਿਲਾ ਪੱਧਰ ‘ਤੇ ਰਾਤੋ-ਰਾਤ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਦੇਰ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲੀਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1138 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।
ਧਿਆਨ ਯੋਗ ਗੱਲ ਹੈ ਕਿ ,ਪਹਿਲੀ ਵਾਰ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਵਿੱਚ ਇੰਨੀ ਵੱਡੇ ਪੱਧਰ ਉਤੇ ਤਬਾਦਲੇ ਹੋਏ ਹਨ। ਸਭ ਤੋਂ ਵੱਧ ਉਨ੍ਹਾਂ ਸਭ ਇੰਸਪੈਕਟਰ, ਏ.ਐੱਸ.ਆਈ., ਹੇਡ ਕਾਂਸਟਬਲ ਅਤੇ ਕਾਂਸਟਬਲਾਂ ਦੀ ਟ੍ਰਾਂਸਫਰ ਹੋਈ ਹੈ, ਜੋ ਲੰਬੇ ਸਮੇਂ ਤੋਂ ਇੱਕ ਵੀ ਥਾਣੇ ਵਿੱਚ ਤਾਇਨਾਤ ਹਨ।
ਇਹ ਵੀ ਪੜ੍ਹੋ: ਮਾਨ ਦੇ 6 ਨਵੇਂ ਮੰਤਰੀ ਕੈਬਨਿਟ’ਚ ਇਕ ਮਹਿਲਾ ਮੰਤਰੀ ਵੀ ਹੋ ਸਕਦੀ ਹੈ ਸ਼ਾਮਿਲ
ਇਹ ਵੀ ਪੜ੍ਹੋ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,092 ਨਵੇਂ ਮਾਮਲੇ, 29 ਲੋਕਾਂ ਦੀ ਮੌਤ
ਸਾਡੇ ਨਾਲ ਜੁੜੋ : Twitter Facebook youtube