Arvind Kejriwal’s big statement ਮੈਂ ਲੋਕਾਂ ਦੀ ਭਲਾਈ ਕਰਨ ਵਾਲਾ ਅੱਤਵਾਦੀ : ਕੇਜਰੀਵਾਲ

0
252
Arvind Kejriwal's big statement

Arvind Kejriwal’s big statement

ਇੰਡੀਆ ਨਿਊਜ਼, ਚੰਡੀਗੜ੍ਹ :

Arvind Kejriwal’s big statement ਪੰਜਾਬ ਵਿੱਚ ਚੋਣ ਪ੍ਰਚਾਰ ਆਖਰੀ ਦੌਰ ਵਿੱਚ ਹੈ। ਇਹ ਅੱਜ ਸ਼ਾਮ 6 ਵਜੇ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਦੇ ਦੌਰਾਨ ਹਰ ਪਾਰਟੀ ਦੇ ਨੇਤਾ ਨੇ ਦੂਜੀ ਪਾਰਟੀ ਤੇ ਖੂਬ ਹਲਾ ਬੋਲਿਆ। ਇਸ ਵਾਰ ਚੋਣ ਪ੍ਰਚਾਰ ਵਿੱਚ ਰਾਜ ਦੇ ਮੁੱਦੇ ਘੱਟ ਅਤੇ ਇੱਕ ਦੂਜੇ ਦੇ ਚਰਿਤ੍ਰ ਤੇ ਜ਼ਿਆਦਾ ਹਲਾ ਬੋਲਿਆ ਗਿਆ। ਇਸ ਦੌਰਾਨ ਸਾਬਕਾ ਆਪ ਲੀਡਰ ਅਤੇ ਹਾਸਰਸ ਕਵੀ ਕੁਮਾਰ ਵਿਸ਼ਵਾਸ਼ ਨੇ ਦਿੱਲੀ ਦੇ ਸੀਐਮ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਅਜਿਹੀ ਪ੍ਰਤੀਕ੍ਰਿਆ ਦਿੱਤੀ ਜਿਸ ਨੂੰ ਆਧਾਰ ਬਣਾ ਕੇ ਵਿਪੱਖ ਨੇ ਅੱਪ ਆਗੂ ਨੂੰ ਘੇਰ ਲਿਆ ।

ਕੁਮਾਰ ਵਿਸ਼ਵਾਸ਼ ਨੇ ਇਹ ਟਿਪਣੀ ਕੀਤੀ Arvind Kejriwal’s big statement

ਕੁਮਾਰ ਵਿਸ਼ਵਾਸ਼ ਨੇ ਬਿਨਾ ਕੇਜਰੀਵਾਲ ਦਾ ਨਾਮ ਲਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਜਾਂ ਆਜ਼ਾਦ ਰਾਸ਼ਟਰ (ਖਾਲਿਸਤਾਨ) ਦਾ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਦਾ ਦੋਸ਼ ਲਗਾਇਆ ਸੀ। ਕੁਮਾਰ ਵਿਸ਼ਵਾਸ਼ ਨੇ ਕਿਹਾ ਕਿ ਕੁਜ ਲੋਕ ਬਹੁਤ ਖ਼ਤਰਨਾਖ ਇਰਾਦੇ ਲੈ ਕੇ ਪੰਜਾਬ ਵਿੱਚ ਰਾਜਨੀਤੀ ਕਰਨ ਆ ਰਹੇ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਕੇਜਰੀਵਾਲ ਨੇ ਦਿੱਤਾ ਟੁਕਵਾਂ ਜਵਾਬ Arvind Kejriwal’s big statement

ਕੁਮਾਰ ਵਿਸ਼ਵਾਸ਼ ਦੇ ਆਰੋਪ ਤੇ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਇੱਕ ਹਾਸਰਸ ਕਵੀ ਹਨ, ਉਹ ਕੁਝ ਵੀ ਕਹਿ ਸਕਦੇ ਹਨ। ਕੁਮਾਰ ਵਿਸ਼ਵਾਸ ਨੇ ਸ਼ਾਇਦ ਕੋਈ ਹਾਸਰਸ ਕਵਿਤਾ ਕੀਤੀ ਹੋਵੇ। ਕੇਜਰੀਵਾਲ ਨੇ ਕੁਮਾਰ ਵਿਸ਼ਵਾਸ਼ ਦੇ ਆਰੋਪ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ ਇਸ ਆਪ ਅੱਤਵਾਦੀ ਨੂੰ ਫੜਨ ਵਾਲੇ ਇਸ ਕਵੀ ਦਾ ਧੰਨਵਾਦ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਅਜਿਹਾ ਅੱਤਵਾਦੀ ਹਾਂ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹਾਂ। ਮੈਂ ਅਜਿਹਾ ਅੱਤਵਾਦੀ ਹਾਂ ਜੋ ਲੋਕਾਂ ਦੀ ਤਕਲੀਫ ਦੇਖ ਕੇ ਦੁਖੀ ਹੋ ਜਾਂਦਾ ਹੈ । ਜੋ ਬੀਮਾਰ ਲੋਕਾਂ ਦੀ ਸਹਾਇਤਾ ਲਈ ਅਸਪਤਾਲ ਬਣਵਾਉਂਦਾ ਹੈ, ਬਿਜਲੀ ਮੁਫਤ ਕਰਦਾ ਹੈ ।

ਇਹ ਵੀ ਪੜ੍ਹੋ : PM Modi Rally in Punjab ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝੇ ਵਿੱਚ ਉਦਯੋਗਿਕ ਤਰੱਕੀ ਨਹੀਂ : ਮੋਦੀ

Connect With Us : Twitter Facebook

SHARE