Assault On SDOs And Employees Of PSPCLਬਿਜਲੀ ਚੋਰੀ ਦਾ ਮਾਮਲਾ-ਪਾਵਰਕਾਮ ਦੇ ਐਸਡੀਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

0
321
Assault On SDOs And Employees Of PSPCL

Assault On SDOs And Employees Of PSPCL
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

Assault On SDOs And Employees Of PSPCL ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਹਕੀਮਪੁਰ ਵਿਖੇ ਬਿਜਲੀ ਚੋਰੀ ਦੀ ਸੂਚਨਾ ਉੱਤੇ ਗਏ ਪਾਵਰਕਾਮ ਭਾਦਸੋਂ ਦੇ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਉਪ ਮੰਡਲ ਦੇ SDO ਅਮਨਦੀਪ ਸਿੰਘ ਅਤੇ ਉਨ੍ਹਾਂ ਨਾਲ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਇਕ ਪਰਿਵਾਰ ਵੱਲੋਂ ਕੁੱਟਮਾਰਕੀਤੀ ਗਈ ਹੈ। ਥਾਣਾ ਭਾਦਸੋਂ ਵੱਲੋਂ ਕਾਰਵਾਈ ਕਰਦੇ ਹੋਏ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

ਤਾਰ ਨੂੰ ਧਰਤੀ ਵਿੱਚ ਦੱਬ ਹੋਇਆ ਸੀ Assault On SDOs And Employees Of PSPCL

SDO ਅਮਨਦੀਪ ਸਿੰਘ ਨੇ ਜਾਣਕਾਰੀ ਦੇਂਦੇ ਕਿਹਾ ਕਿ ਬਿਜਲੀ ਚੋਰੀ ਦੀ ਸੂਚਨਾ ਮਿਲੀ ਸੀ। ਅਪਨੀ ਟੀਮ JE ਹਰਸਿਮਰਨ ਸਿੰਘ, ਦਲੀਪ ਸਿੰਘ ALM, ਜਗਮੋਹਣ ਸਿੰਘ ALM, ਅਮਰਜੀਤ ਸਿੰਘ ALM, ਕਰਮਜੀਤ ਸਿੰਘ ALM ਨਾਲ ਮੌਕੇ ਤੇ ਗਏ ਸੀ। ਖਪਤਕਾਰ ਨੇ ਕੇਬਲ ਨੂੰ ਆਪਣੀ ਚਾਰਦੀਵਾਰੀ ਅੰਦਰ ਸੁੱਟ ਕੇ ਕੁੰਡੀ ਲਗਾ ਰੱਖੀ ਸੀ ਅਤੇ ਤਾਰ ਨੂੰ ਧਰਤੀ ਵਿੱਚ ਦੱਬ ਰੱਖਿਆ ਸੀ ਅਤੇ ਮੋਟਰ ਨਾਲ ਸਟਾਰਟਰ ਲਗਾ ਕੇ ਸਿੰਗਲ ਫੇਸ ਬਿਜਲੀ ਚੋਰੀ ਕਰਦਾ ਪਾਇਆ ਗਿਆ।

ਪਰਿਵਾਰ ਵੱਲੋਂ ਕੁੱਟਮਾਰਕੀਤੀ ਗਈ Assault On SDOs And Employees Of PSPCL

SDO ਅਮਨਦੀਪ ਸਿੰਘ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਕਿ ਘਰ ਦਾ ਮਾਲਕ ਰਣਜੀਤ ਸਿੰਘ ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਐਸਡੀਓ ਅਮਨਦੀਪ ਸਿੰਘ ਅਤੇ ਬਾਕੀ ਮੁਲਾਜ਼ਮਾਂ ਨੇ ਖ਼ੁਦ ਨੂੰ ਹਮਲੇ ਤੋਂ ਬਚਾਅ ਕਰਦੇ ਹੋਏ ਬਾਹਰ ਹੋ ਗਏ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ।

ਥਾਣਾ ਭਾਦਸੋਂ ਵਿਚ ਮੁਕੱਦਮਾ ਦਰਜ Assault On SDOs And Employees Of PSPCL

SDO ਅਮਨਦੀਪ ਸਿੰਘ ਵਲੋਂ ਪੁਲਸ ਨੂੰ ਦਿਤੇ ਬਿਆਨ ਦੇ ਅਧਾਰ ਤੇ ਯਾਦਵਿੰਦਰ ਸਿੰਘ ,ਰਣਜੀਤ ਕੌਰ,ਰਣਜੀਤ ਸਿੰਘ ਖਿਲਾਫ ਧਾਰਾ 353,186,379,323 ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Also Read :Increasing Demand For Electricity CM ਮਾਨ ਦੇ ਸਾਹਮਣੇ ਚੈਂਲੇਂਜ-ਵਧ ਰਹੀ ਹੈ ਬਿਜਲੀ ਦੀ ਮੰਗ, ਚੰਨੀ ਇਸ ਮਾਮਲੇ ‘ਚ ਹੋਏ ਹਨ ਫੇਲ

Also Read :Hospital On The Target Of CM Bhagwant Mann ਹੁਣ PGI ਵਾਂਗ ਪੰਜਾਬ ਦੇ ਹਸਪਤਾਲਾਂ ‘ਚ ਵੀ ਚਿੱਟੇ ਕੋਟ ‘ਚ ਨਜ਼ਰ ਆਉਣਗੇ ਡਾਕਟਰ, ਸਿਵਲ ਸਰਜਨ ਤੇ ਸੁਪਰਡੈਂਟਸ ਨੂੰ ਹੁਕਮ ਜਾਰੀ

Connect With Us : Twitter Facebook

 

SHARE