ਭਗਤ ਸਿੰਘ ਨੂੰ ਸਮਰਪਿਤ ਖੂਨਦਾਨ ਕੈਂਪ Bhagat Singh

0
292
Bhagat Singh

Bhagat Singh

ਭਗਤ ਸਿੰਘ ਨੂੰ ਸਮਰਪਿਤ ਖੂਨਦਾਨ ਕੈਂਪ

  • ਆਮ ਆਦਮੀ ਪਾਰਟੀ ਦੇ ਲੀਡਰ ਵਲੋਂ ਉਪਰਾਲਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਖੇਤਰ ਦੇ ਪਿੰਡ ਚੋਈ ਸਾਹਿਬ ਵਿੱਚ ਬੁੱਧਵਾਰ 28-9-22 ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਹਲਕਾ ਉਪ ਪ੍ਰਧਾਨ ਅਤੇ ਕੋਆਰਡੀਨੇਟਰ/ਵਿਧਾਇਕ ਜਸਵਿੰਦਰ ਸਿੰਘ ਲਾਲਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

Bhagat Singh

Bhagat Singh

ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ

Bhagat Singh

ਕੈਂਪ ਵਿਚ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ | ਖੂਨਦਾਨ ਕੈਂਪ ਵਿੱਚ ਡੇਰਾਬਸੀ ਤੋਂ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ। ਕੈਂਪ ਸਵੇਰੇ 9 ਵਜੇ ਸ਼ੁਰੂ ਹੋ ਰਿਹਾ ਹੈ। Bhagat Singh

ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ

Bhagat Singh

ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ/ਵਿਧਾਇਕ ਅਤੇ ਹਲਕਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਨੇ ਕਿਹਾ ਕਿ ਭਗਤ ਸਿੰਘ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ ਅਤੇ ਕੁਰਬਾਨੀ ਦਿੱਤੀ। ਅੱਜ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕੁਰਬਾਨੀ ਦੇਣ ਵਾਲੇ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। Bhagat Singh

Also Read :ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ Truck Union President

Also Read :ਏਸੀ ‘ਚ ਸਮੱਸਿਆ ਤੋਂ ਬਾਅਦ ਕੰਪਨੀ ਨਹੀਂ ਕਰ ਰਹੀ ਸੁਣਵਾਈ,ਖਪਤਕਾਰ ਪਰੇਸ਼ਾਨ Trouble In The Air Conditioner

Also Read :ਨਾਜਾਇਜ਼ ਸਬਜ਼ੀ ਮੰਡੀਆਂ ‘ਤੇ ਐਸ.ਡੀ.ਐਮ ਹੋਏ ਸਖ਼ਤ Illegal Vegetable Markets

Connect With Us : Twitter Facebook

 

SHARE