ਬਾਦਲ ਤੇ ਹਰਸਿਮਰਤ ਕੌਰ ਨੇ ਰਾਖੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ

0
232
Big leaders also tied their sisters with rakhi, Share pictures on social media, Sukhbir Singh Badal, Praneet Kaur, Harsimrat Kaur Badal, Vikram Majithia
Big leaders also tied their sisters with rakhi, Share pictures on social media, Sukhbir Singh Badal, Praneet Kaur, Harsimrat Kaur Badal, Vikram Majithia
  • ਭੈਣ ਜੀ ਨੇ ਪਿਆਰ ਤੇ ਅਸ਼ੀਰਵਾਦ ਨਾਲ ਮੇਰਾ ਹੱਥ ਸਜਾਇਆ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ PUNJAB NEWS: ਰੱਖੜੀ ਦੇ ਮੌਕੇ ‘ਤੇ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵੱਡੇ-ਵੱਡੇ ਨੇਤਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਰੱਖੜੀ ਬੰਨ੍ਹਦੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਭੈਣ ਪ੍ਰਨੀਤ ਕੌਰ ਦੇ ਰੱਖੜੀ ਬੰਨ੍ਹਦੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਬਾਦਲ ਨੇ ਲਿਖਿਆ ਕਿ ਵੱਡੀ ਭੈਣ ਪ੍ਰਨੀਤ ਕੌਰ ਨੂੰ ਰੱਖੜੀ ਦੀਆਂ ਮੁਬਾਰਕਾਂ।

Big leaders also tied their sisters with rakhi, Share pictures on social media, Sukhbir Singh Badal, Praneet Kaur, Harsimrat Kaur Badal, Vikram Majithia
Big leaders also tied their sisters with rakhi, Share pictures on social media, Sukhbir Singh Badal, Praneet Kaur, Harsimrat Kaur Badal, Vikram Majithia

ਭੈਣ ਜੀ ਨੇ ਪਿਆਰ ਤੇ ਅਸ਼ੀਰਵਾਦ ਨਾਲ ਮੇਰਾ ਹੱਥ ਸਜਾਇਆ ਹੈ। ਵਾਹਿਗੁਰੂ ਸਭ ਭੈਣਾਂ ਭਰਾਵਾਂ ਨੂੰ ਇਸ ਸੱਚੇ ਪਿਆਰ ਵਿੱਚ ਬੱਝੇ ਰੱਖੇ। ਇਸੇ ਤਰ੍ਹਾਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਭਰਾ ਵਿਕਰਮ ਮਜੀਠੀਆ ਦੇ ਹੱਥ ‘ਤੇ ਰੱਖੜੀ ਬੰਨ੍ਹੇ ਹੋਏ ਦੀ ਤਸਵੀਰ ਸਾਂਝੀ ਕੀਤੀ ਹੈ।

ਉਸ ਨੇ ਸੋਸ਼ਲ ਮੀਡੀਆ ‘ਤੇ ਪ੍ਰਮਾਤਮਾ ਦਾ ਬਹੁਤ ਧੰਨਵਾਦ ਕੀਤਾ ਲੰਬੇ ਸਮੇਂ ਬਾਅਦ ਪੂਰਾ ਪਰਿਵਾਰ ਭਰਾ ਵਿਕਰਮ ਨਾਲ ਮਿਲ ਗਿਆ ਅਤੇ ਰੱਖੜੀ ਦੇ ਮੌਕੇ ‘ਤੇ ਇਹ ਖੁਸ਼ੀ ਦੁੱਗਣੀ ਹੋ ਗਈ ਹੈ।

ਇਹ ਵੀ ਪੜ੍ਹੋ: ‘ਲੋਕਾਂ ਦੇ ਸੰਪਰਕ ‘ਚ ਰਹੋ’ ਡੀਜੀਪੀ ਪੰਜਾਬ ਦੀ ਫੀਲਡ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ

ਇਹ ਵੀ ਪੜ੍ਹੋ: ਲਾਲ ਚੌਕ ‘ਤੇ ਹੁਣ ਤਿਰੰਗਾ ਲਹਿਰਾ ਰਿਹਾ ਹੈ: ਕਾਰਤਿਕ ਸ਼ਰਮਾ

ਇਹ ਵੀ ਪੜ੍ਹੋ: ਐੱਨਆਈਏ ਨੇ ਭੋਪਾਲ ਤੋਂ ਜਮਾਤ-ਉਲ-ਮੁਜਾਹਿਦੀਨ ਦੇ ਦੋ ਸ਼ੱਕੀ ਮੇਂਬਰ ਹਿਰਾਸਤ ਵਿੱਚ ਲਏ

ਇਹ ਵੀ ਪੜ੍ਹੋ: ਪੁਲਵਾਮਾ ‘ਚ 25-30 ਕਿਲੋ IED ਬਰਾਮਦ

ਸਾਡੇ ਨਾਲ ਜੁੜੋ :  Twitter Facebook youtube

SHARE