CM Channi Viral Video CM ਚੰਨੀ ਬੱਕਰੀ ਦਾ ਦੁੱਧ ਚੋਂਦੇ ਨਜ਼ਰ ਆਏ,ਆਪ ਕਿਹਾ ਇਹੀ ਕੰਮ ਕਰਨਾ

0
277

CM Channi Viral Video

ਇੰਡੀਆ ਨਿਊਜ਼, ਮੋਹਾਲੀ

CM Channi Viral Video ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੀਡੀਓ ਵਾਇਰਲ ਹੋਇਆ। ਵਾਇਰਲ ਵੀਡੀਓ ਵਿੱਚ ਸੀਐਮ ਚੰਨੀ ਬੋਤਲ ਵਿੱਚ ਬੱਕਰੀ ਦਾ ਦੁੱਧ ਚੋਂਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ‘ਤੇ ਆਮ ਆਦਮੀ ਪਾਰਟੀ ਦੀ ਤਰਫੋਂ ਵਿਅੰਗ ਕੀਤਾ ਗਿਆ ਕਿ ਹੁਣ ਸਿਰਫ ਇਹ ਕੰਮ ਬਾਕੀ ਰਹਿ ਗਿਆ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਿੱਥੋਂ ਦੀ ਹੈ। ਵਿਧਾਨ ਸਭਾ ਚੋਣਾਂਦਾ ਮਾਹੋਲ ਹੈ ਅਤੇ ਟੀਵੀ ‘ਤੇ ਐਗਜ਼ਿਟ ਪੋਲ ਦੇ ਅੰਕੜੇ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦਿਖਾ ਰਹੇ ਹਨ। ਅਜਿਹੇ ‘ਚ CM ਚੰਨੀ ਦੇ ਬੱਕਰੀ ਦਾ ਦੁੱਧ ਚੋਂਦੇ ਹੋਏ ਵਾਇਰਲ ਵੀਡੀਓ ਕਾਫੀ ਦੇਖਿਆ ਜਾ ਰਿਹਾ ਹੈ ।

CM ਸਾਬ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਦੂਧ ਵੀ ਚੋ ਲੈਨਾ :ਨੀਨਾ CM Channi Viral Video

ਵਿਧਾਨ ਸਭਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਸੀਐਮ ਚੰਨੀ ਦੀ ਵਾਇਰਲ ਵੀਡੀਓ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸੀਐਮ ਸਾਬ ਪਹਿਲਾਂ ਹੀ ਕਹਿੰਦੇ ਸਨ ਕਿ ਯਾਰ ਮੈਂ ਮਝਾ ਵੀ ਚੋ ਲੈਨਾ। ‘ਆਪ’ ਦੀ ਉਮੀਦਵਾਰ ਨੀਨਾ ਮਿੱਤਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹੇ ‘ਚ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਆਪਣੇ ਕੰਮ ‘ਤੇ ਪਰਤਣ ਲੱਗੇ ਹਨ।

Also Read :PSPCL Online Bill 341 ਦਿਨਾਂ ਦਾ ਬਿਜਲੀ ਬਿੱਲ, ਹੁਣ ਵਿਭਾਗ ਕਰ ਰਿਹਾ ਭਰਨ ਤੋਂ ਇਨਕਾਰ

Also Read :Instructions To The Colonizer ਹਾਈਕੋਰਟ’ਚ ਦਾਇਰ ਸੀ ਕੇਸ,ਕਲੋਨਾਈਜ਼ਰ ਨੂੰ ਮਿੱਥੇ ਸਮੇਂ ‘ਚ ਕੰਮ ਕਰਨ ਦੇ ਦਿੱਤੇ ਹੁਕਮ

Connect With Us : Twitter Facebook

 

SHARE