CM Statement on Sacrilege Case ਕਪੂਰਥਲਾ ਵਿਚ ਨਹੀਂ ਹੋਈ ਬੇਅਬਦੀ : ਚੰਨੀ

0
242
CM Statement on Sacrilege Case

CM Statement on Sacrilege Case

ਇੰਡੀਆ ਨਿਊਜ਼, ਚੰਡੀਗੜ੍ਹ:

CM Statement on Sacrilege Case ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਪੰਜਾਬ ਭਵਨ ਵਿਖੇ ਸ਼ੁਕਰਵਾਰ ਨੂੰ ਸੀਐਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪੂਰਥਲਾ ਗੁਰੂਘਰ ਵਿਚ ਹੋਈ ਘਟਨਾ ਤੇ ਵੱਡਾ ਬਿਆਨ ਦਿੱਤਾ। ਸੀਐਮ ਨੇ ਕਿਹਾ ਕਿ ਗੁਰੂਘਰ ਵਿਚ ਹੋਈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤਕ ਬੇਅਬਦੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਸੀਐਮ ਨੇ ਕਿਹਾ ਕਿ ਐਫਆਈਆਰ ਵਿੱਚ ਸੋਧ ਕੀਤੀ ਜਾਵੇਗੀ। ਹੁਣ ਕਤਲ ਦੀ ਐਫਆਈਆਰ ਦਰਜ ਕੀਤੀ ਜਾਵੇਗੀ।

ਪੁਲਿਸ ਨੇ ਕੀਤੀ ਕਾਰਵਾਈ (CM Statement on Sacrilege Case)

ਸੀਸੀਐਮ ਦੇ ਬਿਆਨ ਤੋਂ ਬਾਅਦ ਕਪੂਰਥਲਾ ਪੁਲਿਸ ਇਕ ਦਮ ਹਰਕਤ ਵਿਚ ਆ ਗਈ। ਪੁਲਿਸ ਨੇ ਕੇਸ ਵਿਚ ਨਾ ਆ ਰਿਹੇ ਦੋ ਲੋਗਾਂ ਤੇ ਕਾਰਵਾਈ ਕਰਦੇ ਹੋਇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ। ਇਨ੍ਹਾਂ ਵਿਚ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਵੀ ਸ਼ਾਮਿਲ ਹੈ। ਧਿਆਨਯੋਗ ਹੈ ਕਿ ਗੁਜਰੇ ਹੋਏ ਐਤਵਾਰ ਨੂੰ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਸ਼ੱਕ ‘ਚ ਮਰਨ ਵਾਲੇ ਮ੍ਰਿਤਕ ਦੇ ਪੋਸਟਮਾਰਟਮ ‘ਚ ਤੇਜ਼ਧਾਰ ਹਥਿਆਰਾਂ ਨਾਲ 30 ਤੋਂ ਵੱਧ ਕੱਟਾਂ ਅਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਹਨ।

Connect With Us : Twitter Facebook
SHARE