Congratulations To Sandhwa On Becoming Speaker ਵਿਧਾਨ ਸਭਾ ਪ੍ਰੈਸ ਗੈਲਰੀ ਦੇ ਪੱਤਰਕਾਰਾਂ ਨੇ ਸੰਧਵਾ ਨੂੰ ਸਪੀਕਰ ਬਣਨ ’ਤੇ ਵਧਾਈ ਦਿੱਤੀ

0
392
Congratulations To Sandhwa On Becoming Speaker

Congratulations To Sandhwa On Becoming Speaker

ਕੁਲਦੀਪ ਸਿੰਘ
ਇੰਡੀਆ ਨਿਊਜ਼ ਚੰਡੀਗੜ੍ਹ

Congratulations To Sandhwa On Becoming Speaker ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨੇ ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨ ਸਭਾ ਦਾ ਸਰਵਉੱਚ ਅਹੁਦਾ ਸੰਭਾਲਣ ‘ਤੇ ਵਧਾਈ ਦਾ ਗੁਲਦਸਤਾ ਭੇਟ ਕੀਤਾ |ਪੱਤਰਕਾਰਾਂ ਨੇ ਨਵ-ਨਿਯੁਕਤ ਸਪੀਕਰ ਨਾਲ ਕਈ ਅਹਿਮ ਮੁੱਦਿਆਂ ’ਤੇ ਵੀ ਚਰਚਾ ਕੀਤੀ।

ਲੋਕ ਹਿੱਤ ਵਿੱਚ ਮੋਰਚਾ ਖੋਲ੍ਹਣ ਵਾਲਾ Congratulations To Sandhwa On Becoming Speaker

ਕੁਲਤਾਰ ਸਿੰਘ ਸੰਧਵਾ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਵਿਚ ਪਹੁੰਚੇ ਸਨ। ਵਿਧਾਇਕ ਬਣਨ ‘ਤੇ ਸੰਧਵਾ ਨੂੰ ਸਮੇਂ ਦੀ ਸਰਕਾਰ ਨੂੰ ਕੌੜੇ ਸਵਾਲ ਪੁੱਛਣ ਦੇ ਤੋਰ ਤੇ ਵੀ ਜਾਣਿਆ ਜਾਂਦਾ ਹੈ । ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪ੍ਰਸ਼ਾਸਨ ਖ਼ਿਲਾਫ਼ ਲੋਕ ਹਿੱਤ ਵਿੱਚ ਮੋਰਚਾ ਖੋਲ੍ਹਣ ਵਾਲਾ ਮੰਨਿਆ ਗਿਆ ਹੈ।

ਪੱਤਰਕਾਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿਕੱਤ

ਵਿਧਾਨ ਸਭਾ ਦੇ ਮਾਨ ਯੋਗ ਸਪਿਕਰ ਕੁਲਤਾਰ ਸਿੰਘ ਸੰਧਵਾ ਨੇ ਪੱਤਰਕਾਰਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਤੰਤਰ ਦੇ ਚੈਥੇ ਸੰਤਭ ਦੇ ਰੂਪ ਵਿੱਚ ਮੀਡੀਆ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। ਪੱਤਰਕਾਰਾਂ ਦੀਆਂ ਜਾਏਜ ਮੰਗਾਂ ‘ਤੇ ਛੇਤੀ ਵਿਚਾਰ ਹੋਵੇਗਾ।

Also Read :Halqa Banur/Rajpura has not got any minister since 2007 ਹਲਕਾ ਬਨੂੜ/ਰਾਜਪੁਰਾ ਨੂੰ 2007 ਤੋਂ ਬਾਅਦ ਨਹੀਂ ਮਿਲਿਆ ਕੋਈ ਮੰਤਰੀ ,ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸ

Connect With Us : Twitter Facebook

 

SHARE