Congress in Punjab Assembly Election ਸੀਐਮ ਬਣਾਉਣ ਲਈ 42 ਵਿਧਾਇਕਾਂ ਨੇ ਮੇਰੇ ਹੱਕ ਵਿੱਚ ਵੋਟ ਪਾਈ : ਸੁਨੀਲ ਜਾਖੜ

0
225
Congress in Punjab Assembly Election

Congress in Punjab Assembly Election

ਇੰਡੀਆ ਨਿਊਜ਼, ਚੰਡ੍ਹੀਗੜ੍ਹ:

Congress in Punjab Assembly Election ਪੰਜਾਬ ਵਿੱਚ ਵਿਧਾਨਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪੈਣੀਆਂ ਹਨ। ਇਸ ਲਈ ਨਾਮਜਦਗੀ ਦੀ ਪ੍ਰਕ੍ਰਿਆ ਕਲ ਖ਼ਤਮ ਹੋ ਗਈ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਦਾ ਦੌਰ ਤੇਜੀ ਫੜ ਰਿਹਾ ਹੈ। ਪ੍ਰਦੇਸ਼ ਦੀਆਂ ਸਾਰੀਆਂ ਮੁੱਖ ਪਾਰਟੀਆਂ ਚੋਣਾਂ ਦੇ ਪ੍ਰਚਾਰ ਵਿੱਚ ਰੁਜਿਆਂ ਹੋਈਆਂ ਹਨ। ਹਰ ਪਾਰਟੀ ਇਕ ਦੂਜੇ ਤੇ ਆਰੋਪ ਲੈ ਰਹੀਆਂ ਹਨ।

Congress in Punjab Assembly Election ਮੁੱਖਮੰਤਰੀ ਸੀਟ ਨੂੰ ਲੈ ਕੇ ਉਲਜੀ ਕਾਂਗਰਸ

ਪਰ ਪ੍ਰਦੇਸ਼ ਦੀ ਸੱਤਾਧਾਰੀ ਕਾਂਗਰਸ ਮੁੱਖਮੰਤਰੀ ਦੀ ਸੀਟ ਨੂੰ ਲੈ ਕੇ ਆਪਸ ਵਿੱਚ ਹੀ ਉਲਜੀ ਹੋਈ ਹੈ। ਹਾਲਤ ਇਹ ਹੈ ਕਿ ਪਾਰਟੀ ਦੇ ਸਾਰੇ ਵੱਡੇ ਚਿਹਰੇ ਸੀਐਮ ਦੀ ਆਪਣੀ-ਆਪਣੀ ਚਾਹ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਕ ਕਰ ਰਹੇ ਨੇ ਜਿਸ ਦਾ ਅਸਰ ਕਿਦੇ ਨਾ ਕਿਦੇ ਆਉਣ ਵਾਲੇ ਦਿਨਾਂ ਵਿਚ ਦਿਖਾਈ ਦੇ ਸਕਦਾ ਹੈ। ਬਿਤੇ ਦਿਨਾਂ ਵਿੱਚ ਜਿਥੇ ਨਵਜੋਤ ਸਿੱਧੂ, ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੀਐਮ ਸੀਟ ਲਈ ਆਪਣੀ ਦਾਵੇਦਾਰੀ ਪੇਸ਼ ਕਰ ਚੁਕੇ ਨੇ ਓਥੇ ਹੀ ਸੁਨੀਲ ਜਾਖੜ ਨੇ ਵੀ ਅਜਿਹਾ ਬਿਆਨ ਦੇ ਦਿਤਾ ਹੈ ਜਿਸ ਨਾਲ ਹਾਈ ਕਮਾਨ ਦੀ ਮੁਸ਼ਕਲ ਵੱਧ ਸਕਦੀ ਹੈ।

Congress in Punjab Assembly Election ਇਹ ਬੋਲੇ ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਨਵੇਂ ਸੀਐਮ ਲਈ ਕਾਂਗਰਸ ਵਿੱਚ ਵੋਟਾਂ ਪਈਆਂ ਸਨ। 79 ਵਿਧਾਇਕਾਂ ਵਿੱਚੋਂ 42 ਨੇ ਮੇਰੇ ਹੱਕ ਵਿੱਚ ਵੋਟ ਪਾਈ। ਚਰਨਜੀਤ ਚੰਨੀ ਨਾਲ ਸਿਰਫ਼ ਦੋ ਵਿਧਾਇਕ ਸਨ। ਇਸ ਦੇ ਬਾਵਜੂਦ ਉਹ ਸੀਐਮ ਬਣ ਗਿਆ।

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

 

 

SHARE