Corruption Is Not Tolerated : ਭ੍ਰਿਸਟਿਆਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ

0
117
Corruption Is Not Tolerated

India News (ਇੰਡੀਆ ਨਿਊਜ਼), Corruption Is Not Tolerated, ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜੋਇੰਟ ਸੈਕਟਰੀ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਭ੍ਰਿਸਟਿਆਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ l ਆਮ ਆਦਮੀ ਪਾਰਟੀ ਰਾਜਪੁਰਾ ਟੀਮ ਨੂੰ ਤਹਿਸੀਲ ਦਫ਼ਤਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ l

ਸ਼ਿਕਾਇਤਾਂ ਦੇ ਮੱਧੇ ਨਜ਼ਰ ਆਮ ਲੋਕਾਂ ਦੇ ਕੰਮਾਂ ਵਿਚ ਸਹਾਇਤਾ ਕਰਨ ਲਈ ਆਮ ਆਦਮੀ ਪਾਰਟੀ ਟੀਮ ਗੁਰਪ੍ਰੀਤ ਸਿੰਘ ਧਮੋਲੀ ਜੋਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ,ਦੀਪਕ ਸੂਦ, ਦਿਨੇਸ਼ ਮਹਿਤਾ,ਇਸਲਾਮ ਅਲੀ, ਬੰਤ ਸਿੰਘ, ਅਮਰੀਕ ਸਿੰਘ ਫਰੀਦਪੁਰ, ਕੀਰਤ ਸਿੰਘ ਸੇਹਰਾ,ਰਸਲਗਿਰ ਸਰਪੰਚ ਨਾਲਾਸ ਕਲਾਂ, ਰਾਜਿੰਦਰ ਧੀਮਾਨ ਗੱਜੂਖੇੜਾ, ਕੁਲਦੀਪ ਸਿੰਘ ਤਖਤੂਮਾਜਰਾ, ਗੁਰਮੀਤ ਸਿੰਘ ਘੁਮਾਣਾ ਅਤੇ ਟੀਮ ਅੱਜ ਤਹਿਸੀਲ ਦਫ਼ਤਰ ਹਾਜ਼ਰ ਸੀ l

ਭ੍ਰਿਸਟਿਆਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ

ਭ੍ਰਿਸਟਿਆਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਜਾਣਕਾਰੀ ਦਿੰਦੀਆਂ ਆਮ ਆਦਮੀ ਪਾਰਟੀ ਦੇ ਜੋਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕੀ ਸਾਡੀ ਪਾਰਟੀ ਕਨਵੀਨਰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਦਿੱਲੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਆਮ ਲੋਕਾਂ ਨੂੰ ਭ੍ਰਿਸਟਿਆਚਾਰ ਰਹਿਤ ਪ੍ਰਸ਼ਾਸ਼ਨ ਦਾ ਵਾਧਾ ਕਰਕੇ ਸੱਤਾ ਵਿਚ ਆਈ ਹੈ l

ਲੋਕਾਂ ਦੀ ਹੈਲਪ ਵਾਸਤੇ

ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਿਨ ਰਾਤ ਕੁਰਪਸ਼ਨ ਰੂਪੀ ਦੈਂਤ ਦੇ ਖਿਲਾਫ ਲੜਾਈ ਲੜ ਰਹੇ ਹਨ l ਆਮ ਆਦਮੀ ਪਾਰਟੀ ਟੀਮ ਨੂੰ ਪਿਛਲੇ ਕੁੱਜ ਸਮੇਂ ਤੋਂ ਤਹਿਸੀਲ ਦਫ਼ਤਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ l

ਸਾਡੀ ਟੀਮ ਆਮ ਲੋਕਾਂ ਦੀ ਹੈਲਪ ਵਾਸਤੇ ਆਈ ਸੀ ਤਾਂ ਕੀ ਆਮ ਲੋਕਾਂ ਦੇ ਕੰਮ ਨਿਰਵਿਗਨ ਬਗੈਰ ਭ੍ਰਿਸਟਿਆਚਾਰ ਦੇ ਕਰਵਾਏ ਜਾਣ l ਸਾਡੀ ਟੀਮ ਸਾਰਾ ਦਿਨ ਹਾਜ਼ਰ ਰਹੀ ਅਤੇ ਲੋਕਾਂ ਦੇ ਕੰਮ ਕਰਵਾਏ l ਉਹਨਾਂ ਕਿਹਾ ਕੀ ਭ੍ਰਿਸਟਿਆਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ l

ਇਹ ਵੀ ਪੜ੍ਹੋ ……..

Gurudwara Board Elections : ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ

SHARE