ਪੰਜਾਬੀ ਮਾਡਲ ਅਤੇ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਨੂੰ ਬ੍ਰੇਨ ਹੈਮਰੇਜ

0
3499
Director Pramod Sharma Health Update

Director Pramod Sharma Health Update : ਪੰਜਾਬੀ ਮਾਡਲ ਅਤੇ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਨੂੰ ਬ੍ਰੇਨ ਹੈਮਰੇਜ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਟੋਰਾਂਟੋ ਵਿੱਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ।

ਪ੍ਰਮੋਦ ਨੂੰ ਅਗਲੇ 48 ਘੰਟਿਆਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਰਾਣਾ ਨੇ ਕਈ ਸੁਪਰਹਿੱਟ ਪੰਜਾਬੀ ਗੀਤਾਂ ‘ਤੇ ਮਾਡਲਿੰਗ ਕੀਤੀ ਹੈ ਅਤੇ ਅਣਗਿਣਤ ਗੀਤਾਂ ਦਾ ਨਿਰਦੇਸ਼ਨ ਵੀ ਕੀਤਾ ਹੈ।

Also Read :  CM ਭਗਵੰਤ ਮਾਨ ਅੱਜ ਵਾਤਾਵਰਨ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ

Also Read : ਲੁਧਿਆਣਾ ‘ਚ ASI ਰਿਸ਼ਵਤ ਲੈਂਦਾ ਫੜਿਆ ਗਿਆ, ਕੈਮਰੇ ਦੇ ਸਾਹਮਣੇ ਲੀਤੇ 1500 ਰੁਪਏ, ਸਸਪੈਂਡ

Connect With Us : Twitter Facebook

SHARE