ਲੜਾਕੂ ਜਹਾਜ਼ ਮਿਗ 21 ਘਰ ‘ਤੇ ਡਿੱਗਿਆ, 2 ਔਰਤਾਂ ਦੀ ਮੌਤ

0
93
Fighter Plane Crashed

Fighter Plane Crashed : ਹਨੂੰਮਾਨਗੜ੍ਹ ‘ਚ ਸੋਮਵਾਰ ਸਵੇਰੇ ਮਿਗ-21 ਲੜਾਕੂ ਜਹਾਜ਼ ਕਰੈਸ਼ ਹੋ ਗਿਆ। ਲੜਾਕੂ ਜਹਾਜ਼ ਬਹਿਲੋਲ ਨਗਰ ਇਲਾਕੇ ‘ਚ ਇਕ ਘਰ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 2 ਔਰਤਾਂ ਦੀ ਮੌਤ ਹੋ ਗਈ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਹੈ। ਹਾਦਸੇ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਸੂਤਰਾਂ ਮੁਤਾਬਕ ਮਿਗ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ।

Also Read : ਲੁਧਿਆਣਾ ਦੇ ਬਾਲ ਸੁਧਾਰ ਘਰ ਤੋਂ ਕੈਦੀ ਅਤੇ ਤਾਲਾਬੰਦ ਫਰਾਰ

Also Read : ਹਰਿਮੰਦਰ ਸਾਹਿਬ ਨੇੜੇ ਅੱਜ ਸਵੇਰੇ ਫਿਰ ਧਮਾਕਾ ਹੋਇਆ

Connect With Us : Twitter Facebook

SHARE