ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

0
98
Heroin from India-Pakistan Border

ਅੰਮ੍ਰਿਤਸਰ (Heroin from India-Pakistan Border) : ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀਓਪੀ ਦਾਊ ਵਿਖੇ ਬੀ.ਐਸ.ਐਫ. ਟੀਮ ਨੇ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਦੱਸੀ ਜਾਂਦੀ ਹੈ। ਹੈਰੋਇਨ ਦੀ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਸੀ।

Also Read : Disclosure in Poonch Attack : ਸਟਿੱਕੀ ਬੰਬ ਨਾਲ ਹਮਲਾ ਕੀਤਾ ਅਤੇ ਟਰੱਕ ‘ਤੇ 36 ਰਾਉਂਡ ਫਾਇਰ ਕੀਤੇ

Also Read : ਪੀਐਮ ਮੋਦੀ ਨੇ ਅਕਸ਼ੈ ਤ੍ਰਿਤੀਆ ਅਤੇ ਈਦ-ਉਲ-ਫਿਤਰ ਦੀ ਵਧਾਈ ਦਿੱਤੀ

Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ

Connect With Us : Twitter Facebook

SHARE