Illegal Sand Mining Case ਸੀਐਮ ਚੰਨੀ ਦੇ ਭਤੀਜੇ ਹਨੀ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧੀ

0
233
Illegal Sand Mining Case

Illegal Sand Mining Case

ਇੰਡੀਆ ਨਿਊਜ਼,ਚੰਡੀਗੜ੍ਹ

Illegal Sand Mining Case ਪ੍ਰਦੇਸ਼ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਹਨੀ ਦਾ ਨਾ ਰੇਤ ਖਨਣ ਮਾਮਲੇ ਵਿੱਚ ਸਮਣੇ ਆਇਆ ਸੀ । ਇਸ ਦੇ ਬਾਅਦ ਈਡੀ ਨੇ ਹਨੀ ਨੂੰ ਗ੍ਰਿਫਤਾਰ ਕੀਤਾ ਸੀ। ਪਹਿਲਾਂ ਹਨੀ ਨੂੰ ਚਾਰ ਫਰਵਰੀ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਸੀ। ਹਨੀ ਨੂੰ ਲੈ ਕੇ ਈਡੀ ਦੀ ਜਾਂਚ ਜਾਰੀ ਹੈ । ਹਨੀ ਨੂੰ 8 ਫਰਵਰੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਵਧਾਨ ਦੀ ਮੰਗ ਕੀਤੀ ਗਈ । ਪ੍ਰਦੇਸ਼ ਦੇ ਸੀਐਮ ਚੰਨੀ ਦੇ ਭਾਤੀਜੇ ਹਨੀ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧਾ ਦਿੱਤੀ ਗਈ ਹੈ । ਹੁਣ ਹਨੀ ਨੂੰ 11 ਮਾਰਚ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਧਿਆਨ ਯੋਗ ਹੈ ਕਿ ਰੇਤ ਖਨਣ ਮਾਮਲੇ ਵਿੱਚ ਸੀ ਐੱਮ ਚੰਨੀ ਦੇ ਭਤੀਜੇ ਨੂੰ ਈਡੀ ਨੇ ਕਾਬੂ ਕੀਤਾ ਸੀ। ਮਾਮਲਾ ਪੰਜਾਬ ਦੀ ਰਜਨੀਤੀ ਦੇ ਗਲੀਆਰਾਂ ਵਿੱਚ ਕਾਫੀ ਲਾਈਮ ਲਾਈਟ ਵਿਚ ਆਇਆ ਸੀ। ਈਡੀ ਨੇ ਹਨੀ ਨੂੰ ਰੇਤ ਖਨਣ ਤੇ ਅਧਿਕਾਰੀਆਂ ਦੇ ਤਬਾਦਲਿਆਂ ਦੇ ਕੇਸ ਵਿਚ ਸਲਿਪਤ ਪਾਇਆ। ਅਦਾਲਤ ਨੇ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਈਡੀ ਦਾ ਦਾਅਵਾ ਹਨੀ ਨੇ ਬਣਾਇਆ 325 ਕਰੋੜ Illegal Sand Mining Case

ਹਨੀ ਤੋਂ ਪੁਛਤਾਛ ਕਰਨ ਦੇ ਬਾਅਦ ਈਡੀ ਨੇ 8 ਫਰਵਰੀ ਨੂੰ ਦਾਅਵਾ ਕੀਤਾ ਕਿ ਹਨੀ ਨੇ ਰੇਤ ਖਨਣ ਦੇ ਲਈ ਤੇ ਤਬਾਦਲੇ ਕਰਵਾ ਅਤੇ ਮੋਟੀ ਕਮਾਈ ਕੀਤੀ । ਉਸ ਨੇ 325 ਕਰੋੜ ਬਣਾਇਆ ਹੈ। ਹਨੀ ਕੋਲੋਂ ਈਡੀ ਨੇ ਆਸ਼ੰਕਾ ਜਾਰਿਹ ਕੀਤੀ ਹੈ ਅਜੇ ਵੀ ਅਤੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ।

ਈਡੀ ਨੇ ਕਿਹਾ ਕਿ ਨੈੱਟਵਰਕ ਦਾ ਪਰਦਾਫਾਸ ਹੋਣਾ ਬਾਕੀ Illegal Sand Mining Case

ਅਦਾਲਤ ਵਿਚ ਈਡੀ ਤਰਫ ਤੋਂ ਹਾਜਿਰ ਵਕੀਲ ਲੋਕੇਸ਼ ਨਾਰੰਗ ਨੇ ਕਿਹਾ ਕਿ ਹਨੀ ਨੇ ਸਵਿਕਾਰ ਕੀਤਾ ਹੈ ਕਿ ਰੇਤ ਖਨਣ ਅਤੇ ਤਬਦਲਾਂ ਦੇ ਕੰਮ ਵਿਚ ਰੁਪਏ ਬਣਾਏ ਗਏ ਹਨ। ਸੀਐਮ ਚੰਨੀ ਦਾ ਨਾਮ ਵਰਤਿਆ ਗਿਆ ਹੈ। ਈਡੀ ਨੇ ਕਿਹਾ ਕਿ ਮਾਮਲੇ ਵਿੱਚ ਨੈੱਟਵਰਕ ਦਾ ਪਰਦਾਫਾਸ ਹੋਣਾ ਬਾਕੀ ਹੈ । ਜਾਂਚ ਏਜੇਂਸੀਆਂ ਨੇ ਅਦਾਲਤ ਵਿੱਚ ਕਿਹਾ ਕਿ ਹਨੀ ਅਤੇ ਸਹਿਯੋਗੀਆਂ ਤੋਂ ਰੇਤ ਖਨਣ ਕੇਸ ਤੋਂ 10 ਕਾਰੋਡ ਕੀ ਰਾਸ਼ੀ ਰਿਕਵਰ ਕੀਤੀ ਗਈ ਹੈ।

Also Read : The Situation In Ukraine 24 Hours After The War ਯੁੱਧ ਦੌਰਾਨ 137 ਯੂਕਰੇਨੀਆਂ ਦੀ ਗਈ ਜਾਣ, 316 ਜ਼ਖਮੀ

Connect With Us : Twitter Facebook

 

SHARE