Jalandhar Bypoll Result Live : ‘ਆਪ’ ਉਮੀਦਵਾਰ ਰਿੰਕੂ 16 ਹਜ਼ਾਰ ਵੋਟਾਂ ਨਾਲ ਅੱਗੇ

0
69
Jalandhar Bypoll Result Live

Jalandhar Bypoll Result Live : ਆਖਰਕਾਰ ਅੱਜ ਜਲੰਧਰ ਲੋਕ ਸਭਾ ਉਪ ਚੋਣ ਦੇ ਨਤੀਜੇ ਦਾ ਸਮਾਂ ਆ ਗਿਆ ਹੈ। ਜਲੰਧਰ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 7.30 ਵਜੇ ਤੋਂ ਬੈਲਟ ਪੇਪਰ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਦੋਂਕਿ ਈਵੀਐਮ ਸਵੇਰੇ 8 ਵਜੇ ਖੁੱਲ੍ਹੀ ਹੈ। ਇਸ ਉਪ ਚੋਣ ਵਿੱਚ 19 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।

AAP=1,03,203
CNG-86,624
BJP-56,150
SAD+BSP-50,184

 

SHARE