Jalandhar Bypoll Result Live Update : ‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ 32, 305 ਵੋਟਾਂ ਨਾਲ ਅੱਗੇ ਹਨ

0
67
Jalandhar Bypoll Result Live

Jalandhar Bypoll Result Live : ਆਖਰਕਾਰ ਅੱਜ ਜਲੰਧਰ ਲੋਕ ਸਭਾ ਉਪ ਚੋਣ ਦੇ ਨਤੀਜੇ ਦਾ ਸਮਾਂ ਆ ਗਿਆ ਹੈ। ਜਲੰਧਰ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 7.30 ਵਜੇ ਤੋਂ ਬੈਲਟ ਪੇਪਰ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਦੋਂਕਿ ਈਵੀਐਮ ਸਵੇਰੇ 8 ਵਜੇ ਖੁੱਲ੍ਹੀ ਹੈ। ਇਸ ਉਪ ਚੋਣ ਵਿੱਚ 19 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।

AAP-1,66418
CONG-1,34,766
SAD+BSP-78,898
BJP-87,558

SHARE