ਲਾਡੀ ਸਾਈਂ ਜੀ ਦਾ ਜਨਮ ਦਿਨ ਮਨਾਇਆ

0
169
Laddi Sai Ji birthday Celebrated
Laddi Sai Ji birthday Celebrated

ਦਿਨੇਸ਼ ਮੌਦਗਿਲ, ਲੁਧਿਆਣਾ (Laddi Sai Ji birthday Celebrated ): ਲਾਡੀ ਸਾਂਈ ਜੀ ਦਾ ਜਨਮ ਦਿਨ ਅੱਜ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਨਗਰ ਚੌਕ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ l ਇਸ ਸਮਾਗਮ ਵਿੱਚ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਏਸੀਪੀ ਮਨਿੰਦਰ ਬੇਦੀ, ਸਮਾਜ ਸੇਵੀ ਬਿੰਦੀਆ ਮਦਾਨ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਜ ਸੇਵਕ ਸੰਚਿਤ ਮਲਹੋਤਰਾ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Laddi Sai Ji birthday Celebrated

ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੰਗਤਾਂ ਨੂੰ ਲਾਡੀ ਸਾਈਂ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ l ਜੈਕਾਰਿਆਂ ਦੌਰਾਨ ਸੰਗਤਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਕਾਂਗਰਸੀ ਆਗੂ ਕੋਮਲ ਖੰਨਾ, ਸਮਾਜ ਸੇਵੀ ਸੰਜੀਵ ਗਿੱਲ ਖਾਂਡੂ, ਸਾਜਨ ਅਟਵਾਲ, ਐਸਐਚਓ ਰਾਜੇਸ਼ ਠਾਕੁਰ, ਐਸਐਚਓ ਗਗਨਪ੍ਰੀਤ ਸਿੰਘ, ਹਨੀ ਬੇਦੀ, ਸੁਰੇਸ਼ ਅਰੋੜਾ, ਮੁਨੀਸ਼ ਦੱਤ, ਸੁਰਿੰਦਰ ਬਾਵਾ, ਜੇਕੇ ਡਾਵਰ, ਸੋਨੀਆ ਕੱਕੜ, ਰੀਤੂ ਜੌਹਰ, ਪੂਜਾ ਨਰੂਲਾ ਆਦਿ ਹਾਜ਼ਰ ਸਨ।

 

ਇਹ ਵੀ ਪੜ੍ਹੋ: ਚੰਡੀਗੜ੍ਹ ਹਾਈਕੋਰਟ ਸਮੇਤ ਇਨ੍ਹਾਂ ਅਦਾਲਤਾਂ’ ਚ ਕੰਮ ਬੰਦ ਰਹੇਗਾ

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਲਿਆ ਵੱਡਾ ਫੈਸਲਾ, ਪਤਨੀ ਨੇ ਦਿੱਤੀ ਜਾਣਕਾਰੀ

ਸਾਡੇ ਨਾਲ ਜੁੜੋ :  Twitter Facebook youtube

SHARE