ਲੁਧਿਆਣਾ ਵਿਸ਼ਵਨਾਥ ਮੰਦਿਰ ਦੇ ਕਮੇਟੀ ਮੈਂਬਰਾਂ ਵੱਲੋ ਬਿਜਲੀ ਵਿਭਾਗ ਦੇ ਅਧਿਕਾਰੀਆਂ ਉੱਪਰ ਲਗਾਏ ਗੰਭੀਰ ਦੋਸ਼

0
265
Ludhiana Vishwanath Temple

ਇੰਡੀਆ ਨਿਊਜ਼;Ludhiana news: ਵਿਸ਼ਵਨਾਥ ਮੰਦਿਰ ਦੇ ਕਮੇਟੀ ਮੈਂਬਰਾਂ ਕੀਤਾ ਰੋਡ ਜਾਮ, ਬਿਜਲੀ ਵਿਭਾਗ ਦੇ ਅਧਿਕਾਰੀਆਂ ਉੱਪਰ ਲਗਾਏ ਗੰਭੀਰ ਦੋਸ਼, ਬੇਅਦਬੀ ਕਰਨ ਦਾ ਦੋਸ਼ ਵੀ ਲਗਾਇਆ।

ਲੁਧਿਆਣਾ ਦੇ ਜਮਾਲਪੁਰ ਸਥਿਤ ਵਿਸ਼ਵਨਾਥ ਮੰਦਿਰ ਦੇ ਕਮੇਟੀ ਮੈਂਬਰਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਉਪਰ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਬੰਦ ਮੰਦਿਰ ਦੇ ਤਾਲੇ ਤੋੜ ਕੇ ਅੰਦਰ ਗਏ ਅਤੇ ਆਪ ਉਨ੍ਹਾਂ ਨੇ ਬਿਜਲੀ ਦੀਆਂ ਕੁੰਡੀਆਂ ਪਾਈਆਂ ਅਤੇ ਮੰਦਰ ਉੱਪਰ ਜੁਰਮਾਨਾ ਲਗਾਇਆ

ਰੋਡ ਜਾਮ ਕਰਕੇ ਕੀਤਾ ਧਰਨਾ ਪ੍ਰਦਰਸ਼ਨ

ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਜੁੱਤੇ ਅਤੇ ਚੱਪਲਾਂ ਪਾ ਕੇ ਅੰਦਰ ਆਏ ਅਤੇ ਮੰਦਰ ਦੀ ਬੇਅਦਬੀ ਕੀਤੀ ਇਸ ਦੇ ਰੋਸ ਵਜੋਂ ਉਨ੍ਹਾਂ ਨੇ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਦੋਸ਼ੀ

ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ

ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਦੋਸ਼ੀ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ।

Also Read : ਦੀਪਿਕਾ ਅਤੇ ਉਰਵਸ਼ੀ ਨੇ ਵਿਖਾਏ ਆਪਣੀ ਖੂਬਸੂਰਤੀ ਦੇ ਜਲਵੇ

Connect With Us : Twitter Facebook youtube

SHARE