HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur

0
206
Municipal Council Banur

Municipal Council Banur

HC:ਕੌਂਸਲ 25 ਲੱਖ ਨਾਲ ਲਗਾਈਆਂ ਸਟਰੀਟ ਲਾਈਟਾਂ ਦੀ 23 ਨਵੰਬਰ ਤੱਕ ਕਰੇ ਮੁਰੰਮਤ

  • HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ

  • ਕਰਨਵੀਰ ਥੰਮਣ ਵਲੋਂ HC ਵਿੱਚ ਦਾਇਰ ਕੀਤੀ ਗਈ ਸੀ ਪਟੀਸ਼ਨ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਹਾਈਕੋਰਟ ਨੇ ਖਰੜ-ਬਨੂੜ ਹਾਈਵੇ ‘ਤੇ ਸਟਰੀਟ ਲਾਈਟਾਂ ਦੇ ਰੱਖ-ਰਖਾਅ ਸਬੰਧੀ ਨਗਰ ਕੌਂਸਲ ਬਨੂੜ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਆਪਣੇ ਹੁਕਮਾਂ ‘ਚ ਕਿਹਾ ਹੈ ਕਿ ਖਰੜ-ਬਨੂੜ ਹਾਈਵੇ ‘ਤੇ ਸਟਰੀਟ ਲਾਈਟਾਂ ਦੀ ਮੁਰੰਮਤ 23 ਨਵੰਬਰ ਤੱਕ ਕੀਤੀ ਜਾਵੇ।

Municipal Council Banur

ਪਟੀਸ਼ਨਕਰਤਾ ਕਰਨਵੀਰ ਸ਼ੰਟੀ ਥੱਮਣ ਨੇ 2011 ਵਿੱਚ ਲਗਾਈਆਂ ਸਟਰੀਟ ਲਾਈਟਾਂ ਦਾ ਮੁੱਦਾ ਉਠਾਇਆ ਹੈ। Municipal Council Banur

25 ਲੱਖ ‘ਚ ਲਗਾਈਆਂ ਲਾਈਟਾਂ

Municipal Council Banur

ਕਰਨਵੀਰ ਸ਼ੰਟੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (PWD) ਵੱਲੋਂ 25 ਲੱਖ ਦੀ ਲਾਗਤ ਨਾਲ 63 ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਸਟਰੀਟ ਲਾਈਟਾਂ ਕਾਫੀ ਸਮੇਂ ਤੋਂ ਚਾਲੂ ਨਹੀਂ ਸਨ। ਇਹ ਮਾਮਲਾ ਅਦਾਲਤ ਦੇ ਸਾਹਮਣੇ ਵੀ ਉਠਾਇਆ ਗਿਆ ਸੀ। ਸਟਰੀਟ ਲਾਈਟਾਂ ਨੂੰ ਬਿਜਲੀ ਨਾਲ ਜੋੜਨ ਤੋਂ ਬਾਅਦ ਅਦਾਲਤ ਨੇ ਰੱਖ-ਰਖਾਅ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੂੰ ਸੌਂਪ ਦਿੱਤੀ ਸੀ। ਉਸ ਤੋਂ ਬਾਅਦ ਵੀ ਇਸ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਹੀਂ ਹੋ ਸਕੀ। ਆਲਮ ਇਹ ਹੈ ਕਿ ਸਟਰੀਟ ਲਾਈਟਾਂ ਦੇ ਕਰੀਬ 10 ਖੰਭੇ ਹੀ ਗਾਇਬ ਹਨ। Municipal Council Banur

ਸਰਦੀ ਦੇ ਮੌਸਮ ਵਿੱਚ ਹਾਦਸਿਆਂ ਦਾ ਡਰ

Municipal Council Banur

ਪਟੀਸ਼ਨਕਰਤਾ ਕਰਨਵੀਰ ਸ਼ੰਟੀ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਕਾਰਨ ਮੂਦਾ ਗੰਭੀਰ ਹੈ। ਹਾਈਵੇਅ ‘ਤੇ ਤੇਜ਼ ਰਫ਼ਤਾਰ ਆਵਾਜਾਈ ਲੰਘਦੀ ਹੈ। ਧੁੰਦ ਕਾਰਨ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਜਦੋਂਕਿ ਸੜਕ ਦੇ ਡਿਵਾਈਡਰ ਵਿੱਚੋਂ ਵੀ 10 ਦੇ ਕਰੀਬ ਖੰਭੇ ਗਾਇਬ ਹਨ। ਅਦਾਲਤ ਨੇ ਕੌਂਸਲ ਨੂੰ 23 ਨਵੰਬਰ ਤੱਕ ਸਟਰੀਟ ਲਾਈਟਾਂ ਠੀਕ ਕਰਨ ਦੇ ਹੁਕਮ ਦਿੱਤੇ ਹਨ। Municipal Council Banur

Also Read :ਪਿੰਡ ਕਰਾਲਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ Panchayat Of Village Karala

Also Read :ਕੁਟੀਆ ‘ਚ ਇਕੱਲੇ ਰਹਿ ਰਹੇ 70 ਸਾਲਾ ਬਜ਼ੁਰਗ ਦਾ ਕਤਲ Murder Of 70 Years Old Man

Also Read :ਵਾਤਾਵਰਣ ਨੂੰ ਸ਼ੁੱਧ ਬਣਾਉਣ ਅਤੇ ਸਮਾਜ ਸੇਵਾ ਨਾਲ ਲੋਕਾਂ ਦੀ ਮਦਦ Social Service

Also Read :ਸੀਐਮ ਦੀ ਭੈਣ ਨੇ ਵਿਧਾਇਕ ਨੀਨਾ ਮਿੱਤਲ ਦੇ ਜਾਗਰਣ ਵਿੱਚ ਕੀਤੀ ਸ਼ਿਰਕਤ CM’s Sister

Connect With Us : Twitter Facebook

 

SHARE