Only One Pension For MLAs ਕੀ ਹਰਪਾਲ ਚਿਮਾਂ ਵੱਲੋਂ ਸਪੀਕਰ ਨੂੰ ਲਿਖੀ ਚਿੱਠੀ ‘ਤੇ ਖਰਾ ਉਤਰੇਗੀ ‘ਆਪ’ ਸਰਕਾਰ?

0
234
Only One Pension For MLAs

Only One Pension For MLAs

ਇੰਡੀਆ ਨਿਊਜ਼, ਮੋਹਾਲੀ

Only One Pension For MLAs 2 ਘੰਟੇ ਪਹਿਲਾਂ ਪੰਜਾਬ ‘ਚ CM ਭਗਵੰਤ ਮਾਨ ‘ਤੇ ਬੇਸਡ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਗਈ ਹੈ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਿਆਸੀ ਧੁਰੰਦਰਾਂ ਨੂੰ ਮਾਤ ਦੇ ਕੇ ਬਹੁਮਤ ਦੇ 92 ਦੇ ਅੰਕੜੇ ਨੂੰ ਛੂਹ ਲਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਆਮ ਸਰਕਾਰ ਸੁਰੱਖਿਅਤ ਸਰਕਾਰ ਬਣ ਚੁੱਕੀ ਹੈ। ਅਜਿਹੇ ਵਿੱਚ ਹਰਪਾਲ ਸਿੰਘ ਚਿਮਾਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ ਲੋਕਾਂ ਦੇ ਧਿਆਨ ਵਿੱਚ ਆ ਰਹੀ ਹੈ। ਚਿਮਾਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੇ ਪੱਤਰ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਆਸਾਨੀ ਨਾਲ ਕਾਰਵਾਈ ਕਰ ਸਕਦੀ ਹੈ।

ਚਿਮਾ ਨੇ ਚਿੱਠੀ ‘ਚ ਕੀ ਲਿਖਿਆ Only One Pension For MLAs

Only One Pension For MLAs

ਪਿਛਲੀ ਕਾਂਗਰਸ ਸਰਕਾਰ ਵੇਲੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਸੀ। ‘ਆਪ’ ਨੇ ਚਿਮਾ ਨੂੰ ਵਿਰੋਧੀ ਦਾ ਨੇਤਾ ਬਣਾਇਆ ਸੀ। 17 ਅਗਸਤ 2021 ਨੂੰ ਹਰਪਾਲ ਚਿਮਾਂ ਨੇ ਸਪੀਕਰ ਨੂੰ ਚਿੱਠੀ ਲਿਖੀ ਸੀ। ਜਿਸ ਵਿੱਚ ਚੀਮਾ ਵੱਲੋਂ ਵਿਧਾਇਕਾਂ ਦੀ ਪੈਨਸ਼ਨ ਦਾ ਮੁੱਦਾ ਉਠਾਇਆ ਗਿਆ। ਚੀਮਾ ਨੇ ਮੰਗ ਕੀਤੀ ਸੀ ਕਿ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ, ਭਾਵੇਂ ਕੋਈ 5 ਵਾਰ ਵਿਧਾਇਕ ਕਿਉਂ ਨਾ ਬਣਿਆ ਹੋਵੇ। ਚੀਮਾ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

ਚੀਮਾ ਦੀ ਚਿੱਠੀ ‘ਤੇ ਕਾਰਵਾਈ ਹੁੰਦੀ ਹੈ ਤਾਂ ਜਨਤਾ ਨੂੰ ਫਾਇਦਾ ਹੋਵੇਗਾ Only One Pension For MLAs

Only One Pension For MLAs

ਹੁਣ ਆਮ ਆਦਮੀ ਪਾਰਟੀ ਕੋਲ ਬਹੁਮਤ ਹੈ,ਸਰਕਾਰ ਹੈ ,ਸੋ ਕਿਸੇ ਤੋ ਆਗਿਆ ਲੈਣ ਦੀ ਹੁਣ ਲੋੜ ਨਹੀਂ।ਸਗੋਂ ਵਿਧਾਨ ਸਭਾ ਦਾ ਸੈਸ਼ਨ ਬੈਠਦੇ ਹੀ ਆਮ ਆਦਮੀ ਪਾਰਟੀ ਨੂੰ ਆਪਣੇ ਇਸ ਕੀਤੇ ਸਵਾਲ ਤੇ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਦਾ ਉਕਤ ਵਿਅਰਥ ਜਾਂਦਾ ਤੇ ਲੀਡਰਾਂ ਦੀਆਂ ਗੋਗੜਾ ਭਰਦਾ ਟੈਕਸ ਮਨੀ ਸਕੂਲਾਂ,ਹਸਪਤਾਲਾਂ ‘ਚ ਅਸਾਮੀਆਂ ਭਰਨ ਤੇ ਤਨਖਾਹ ਦੇਣ ਤੇ ਲਾਉਣਾ ਚਾਹੀਦਾ ਹੈ। ਇਹ ਕਹਿਣਾ ਹੈ ਸ਼ਹਿਰ ਭਲਾਈ ਮੰਚ ਬਨੂੜ ਦੇ ਕਨਵੀਨਰ ਸ਼ੈਂਟੀ ਥੰਮਣ ਦਾ। ਉਹਨਾਂ ਕਿਹਾ ਇੱਕ ਮੋਟੇ ਅੰਦਾਜੇ ਮੁਤਾਬਿਕ 50 ਸਕੂਲਾਂ ‘ਚ ਅਧਿਆਪਕਾ ਦੀ ਕਮੀ ਤੇ 50 ਹਸਪਤਾਲਾਂ ‘ਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ।

Also Read :Bhagwant Mann’s Lucky Number 16 ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ ਬਣ ਰਿਹਾ ਹੈ

Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ

Connect With Us : Twitter Facebook

 

SHARE