Punjab Assembly Poll 2022 ਆਪ ਜਲਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ : ਚੀਮਾ

0
312
Punjab Assembly Poll 2022

Punjab Assembly Poll 2022

ਇੰਡੀਆ ਨਿਊਜ਼, ਚੰਡੀਗੜ੍ਹ :

Punjab Assembly Poll 2022  ਪੰਜਾਬ ਵਿੱਚ ਹਰ ਪਾਰਟੀ ਆਉਣ ਵਾਲਿਆਂ ਚੋਣਾਂ ਦੀ ਤਿਆਰੀ ਵਿੱਚ ਡਟੀ ਹੋਈ ਹੈ। ਚੁਨਾਵ ਆਯੋਗ ਜਿਥੇ ਪੂਰੇ ਰਾਜ ਵਿਚ ਆਦਰਸ਼ ਚੁਣਾਵ ਜਾਵਤਾ ਦੀ ਘੋਸ਼ਣਾ ਕਰ ਚੁਕਾ ਹੈ । ਉਥੇ ਹੀ ਹੁਣ ਲਗਪਗ ਹਰ ਪਾਰਟੀ ਆਪਣੀ ਚੋਣ ਤਿਆਰੀ ਨੂੰ ਅੰਤਮ ਰੂਪ ਦੇਣ ਵਿਚ ਲਗੀ ਹੋਈ ਹੈ । ਭਾਜਪਾ ਜਿਥੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਕੇ ਚੋਣਾਂ ਲੜਨ ਦੀ ਆਪਣੀ ਘੋਸ਼ਣਾ ਤੇ ਕੰਮ ਕਰ ਰਹੀ ਹੈ । ਓਥੇ ਹੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਨੇ ਆਪਣੇ 35 ਉਮੀਦਵਾਰਾਂ ਦੇ ਨਾਮ ਦੀ ਲਿਸਟ ਹਾਈ ਕਮਾਨ ਨੂੰ ਭੇਜ ਦਿਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਪੂਰੀ ਤਿਆਰੀ ਵਿਚ ਹੈ।

ਕਾਂਗਰਸ ਸਰਕਾਰ  ਤੇ ਕੀਤਾ ਵਿਅੰਗ (Punjab Assembly Poll 2022)

ਆਮ ਆਦਮੀ ਪਾਰਟੀ ਨੇਤਾ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਚੀਮਾ ਨੇ ਕਿਹਾ ਕਿ ਕਾਂਗਰਸ ਝੂਠੇ ਇਸ਼ਤਿਹਾਰਾਂ ‘ਤੇ ਟੈਕਸ ਦਾਤਾਵਾਂ ਦੇ ਕਰੋੜਾਂ ਰੁਪਏ ਦੀ ਕਮਾਈ ਬਰਬਾਦ ਕਰ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ 14 ਫਰਵਰੀ ਨੂੰ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

ਇਹ ਵੀ ਪੜ੍ਹੋ : PM Security Breach Case ਐਸਐਫਜੇ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ

Connect With Us : Twitter Facebook

SHARE