Punjab Assembly Result Update Live ਲੰਬੀ ਸੀਟ ਤੇ ਵੱਡੇ ਬਾਦਲ ਪਿੱਛੜੇ

0
175
Lambi Punjab Assembly Elections 2022 Result

Punjab Assembly Result Update Live

ਇੰਡੀਆ ਨਿਊਜ਼, ਚੰਡੀਗੜ੍ਹ।

Punjab Assembly Result Update Live ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਤੋਂ ਸਪੱਸ਼ਟ ਹੈ ਕਿ ਸੱਤਾ ਬਦਲ ਰਹੀ ਹੈ। ਪੰਜਾਬ ‘ਚ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਪੰਜਾਬ ਦਾ ਸੀਐਮ ਹੁਣ ਆਮ ਪਾਰਟੀ ਤੋਂ ਬਣਨ ਜਾ ਰਿਹਾ ਹੈ। ਜੇਕਰ ਲੰਬੀ ਸੀਟ ਦੀ ਗੱਲ ਕਰੀਏ ਤਾਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਨੂੰ 24,430, ਕਾਂਗਰਸ ਦੇ ਜਗਪਾਲ ਸਿੰਘ ਨੂੰ 4544, ਭਾਜਪਾ ਦੇ ਰਾਕੇਸ਼ ਢੀਂਗਰਾ ਨੂੰ 433 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੂੰ 19220 ਵੋਟਾਂ ਮਿਲੀਆਂ ਹਨ।

ਚਮਕੌਰ ਸਾਹਿਬ ਸੀਟ ਦੇ ਮੌਜੂਦਾ ਰੁਝਾਨ Punjab Assembly Result Update Live

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਤੋਂ ਸਪੱਸ਼ਟ ਹੈ ਕਿ ਸੱਤਾ ਬਦਲ ਰਹੀ ਹੈ। ਪੰਜਾਬ ‘ਚ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਪੰਜਾਬ ਦਾ ਸੀਐਮ ਹੁਣ ਆਮ ਪਾਰਟੀ ਤੋਂ ਬਣਨ ਜਾ ਰਿਹਾ ਹੈ। ਚਮਕੌਰ ਸਾਹਿਬ ਸੀਟ ਤੋਂ ਹੁਣ ਤੱਕ ਬਹੁਜਨ ਪਾਰਟੀ ਤੋਂ ਹਰਮੋਹਨ ਸਿੰਘ 1461, ਆਮ ਆਦਮੀ ਪਾਰਟੀ ਤੋਂ ਚਰਨਜੀਤ ਸਿੰਘ 28396, ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ 27675, ਭਾਜਪਾ ਤੋਂ ਦਰਸ਼ਨ ਸਿੰਘ ਸ਼ਿਵਜੋਤ 916, ਸਮਾਜਵਾਦੀ ਪਾਰਟੀ ਤੋਂ ਗੁਰਮੁਖ ਸਿੰਘ 83 ਅਤੇ ਸ਼ੋ੍ਰਮਣੀ ਅਕਾਲੀ ਦਲ ਤੋਂ ਲਖਵੀਰ ਸਿੰਘ 2904 ਉਮੀਦਵਾਰ ਹਨ।

Read More : Capt Amarinder Singh and Parkash Singh Badal Trailing on their seats ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੀਆਂ ਸੀਟਾਂ ‘ਤੇ ਪਿੱਛੇ

Read More : Punjab Election Result Live Update APP ਹੈੱਡਕੁਆਰਟਰ ਵਿੱਚ ਵੱਜੇ ਢੋਲ

Also Read : AAP Leader Big Statement ਅਰਵਿੰਦ ਕੇਜਰੀਵਾਲ ਅਗਲੇ ਪ੍ਰਧਾਨ ਮੰਤਰੀ ਹਨ: ਰਾਘਵ ਚੱਢਾ

Connect With Us : Twitter Facebook

 

SHARE