ਅੱਪਰ ਬਾਰੀ ਦੁਆਬ ਕੈਨਾਲ ਮੇਨ ਬ੍ਰਾਂਚ ਅੱਪਰ 5 ਅਕਤੂਬਰ ਤੋਂ ਬੰਦ ਰਹੇਗੀ

0
202
Repair work of Main Branch Upper Bari Doab Canal, Canals/tributaries/provinces will remain closed
Repair work of Main Branch Upper Bari Doab Canal, Canals/tributaries/provinces will remain closed
ਮੇਨ ਬ੍ਰਾਂਚ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਬੇ ਬੰਦ ਰਹਿਣਗੇ
ਚੰਡੀਗੜ, PUNJAB NEWS (Repair work of Main Branch Upper Bari Doab Canal): ਅੱਪਰ ਬਾਰੀ ਦੁਆਬ ਕੈਨਾਲ ਵਿਚੋਂ ਨਿਕਲਣ ਵਿਚੋਂ ਨਿਕਲਣ ਵਾਲੀ ਮੇਨ ਬ੍ਰਾਂਚ ਅੱਪਰ ਦੀ ਮੁਰੰਮਤ ਦਾ ਕੰਮ ਕਰਨ ਲਈ ਮਿਤੀ 05-10-2022 ਤੋਂ 20.10.2022 ਤੱਕ ਮੇਨ ਬ੍ਰਾਂਚ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਬੇ ਬੰਦ ਰਹਿਣਗੇ।

16 ਦਿਨਾਂ ਲਈ ਮੇਨ ਬ੍ਰਾਂਚ ਅੱਪਰ ਦੀ ਬੁਰਜੀ 79383, ਬੁਰਜੀ 24900 ਲਾਹੋਰ ਬ੍ਰਾਂਚ, ਬੁਰਜੀ 38040 ਲਾਹੋਰ ਬ੍ਰਾਂਚ ਅਤੇ  133000 ਮੇਨ ਬ੍ਰਾਂਚ ਲੋਅਰ ਦੀ ਬੰਦੀ ਹੋਵੇਗੀ

Repair work of Main Branch Upper Bari Doab Canal, Canals/tributaries/provinces will remain closed
Repair work of Main Branch Upper Bari Doab Canal, Canals/tributaries/provinces will remain closed
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਮੇਨ ਬ੍ਰਾਂਚ ਅੱਪਰ ਦੀ ਮੁਰੰਮਤ ਦਾ ਕੰਮ ਕਰਨ ਲਈ ਮਿਤੀ 05.10.2022 ਤੋਂ ਮਿਤੀ 20.10.2022 (ਦੋਵੇਂ ਦਿਨ ਸ਼ਾਮਿਲ) 16 ਦਿਨਾਂ ਲਈ ਮੇਨ ਬ੍ਰਾਂਚ ਅੱਪਰ ਦੀ ਬੁਰਜੀ 79383, ਬੁਰਜੀ 24900 ਲਾਹੋਰ ਬ੍ਰਾਂਚ, ਬੁਰਜੀ 38040 ਲਾਹੋਰ ਬ੍ਰਾਂਚ ਅਤੇ  133000 ਮੇਨ ਬ੍ਰਾਂਚ ਲੋਅਰ ਦੀ ਬੰਦੀ ਹੋਵੇਗੀ।

ਇਹ ਵੀ ਪੜ੍ਹੋ: ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ 

SHARE