Results Of Tenth Class : ਦਸਵੀਂ ਕਲਾਸ ਦੇ ਰਿਜ਼ਲਟ ਵਿੱਚ AC ਗਲੋਬਲ ਸਕੂਲ ਨੇ ਲਹਿਰਾਇਆ ਸਫਲਤਾ ਦਾ ਝੰਡਾ

0
402
Results Of Tenth Class
ਏਸੀ ਗਲੋਬਲ ਸਕੂਲ ਬਨੂੜ ਦੇ ਹੋਣਹਾਰ ਵਿਦਿਆਰਥੀ।

Results Of Tenth Class

India News (ਇੰਡੀਆ ਨਿਊਜ਼),ਚੰਡੀਗੜ੍ਹ : ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸਕੂਲ ਏਸੀ ਗਲੋਬਲ (AC Global School Banur) ਨੇ ਇੱਕ ਵਾਰ ਫੇਰ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਕਲਾਸ ਦੇ ਰਿਜਲਟ ਵਿੱਚ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਜਿਸ ਦੇ ਨਾਲ ਸਕੂਲ ਅਤੇ ਬੱਚਿਆਂ ਦੇ ਮਾਪਿਆਂ ਦਾ ਨਾਂ ਰੋਸ਼ਨ ਹੋਇਆ ਹੈ।Results Of Tenth Class

ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਦਾ ਨਤੀਜਾ

Results Of Tenth Class

ਸਕੂਲ ਦੇ ਡਾਇਰੈਕਟਰ ਸੋਰਵ ਅਗਨੀਹੋਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿਇਹ ਬੱਚਿਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਇੱਕ ਵਾਰ ਫਿਰ ਏਸੀ ਗਲੋਬਲ ਸਕੂਲ (AC Global School Banur) ਨੇ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਝੰਡੇ ਗੱਡ ਦਿੱਤੇ ਹਨ।ਉਜਵਲ ਭਵਿੱਖ ਦੀ ਕਾਮਨਾਨਾਲ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ। Results Of Tenth Class

ਇਹ ਵੀ ਪੜ੍ਹੋ :Derabassi Road Accident : ਡੇਰਾਬਸੀ ਹਾਈਵੇ ਤੇ ਦਰਦਨਾਕ ਸੜਕ ਹਾਦਸਾ ਪਿਓ ਧੀ ਦੀ ਮੌਤ

 

SHARE