ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਸਮੇਂ ਦੀ ਮੁੱਖ ਮੰਗ:ਸੰਤ ਗੁਰਸਾਗਰ ਸਾਹਿਬ ਵਾਲੇ Saint Gursagar Sahib Wale

0
266
Saint Gursagar Sahib Wale

Saint Gursagar Sahib Wale

ਅੰਮ੍ਰਿਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਸਮੇਂ ਦੀ ਮੁੱਖ ਮੰਗ:ਸੰਤ ਗੁਰਸਾਗਰ ਸਾਹਿਬ ਵਾਲੇ

  • ਸਮਾਗਮ ਚ ਪਹੁੰਚੇ ਸੰਤਾਂ ਮਹਾਪੁਰਸ਼ਾਂ ਤੇ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ:ਭਾਈ ਜਗਜੀਤ ਸਿੰਘ ਛੜਬੜ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਪਿੰਡ ਛੜਬੜ ਵਿਖੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਧਾਰਮਕ ਸਮਾਗਮ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਗੁਰਸਾਗਰ ਸਾਹਿਬ ਝੀਲ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਈ ਜਗਜੀਤ ਸਿੰਘ ਛੜਬੜ ਦੀ ਅਗਵਾਈ ਹੇਠ ਕਰਵਾਇਆ ਗਿਆ।

Saint Gursagar Sahib Wale

ਇਸ ਮੌਕੇ ਸੰਤ ਬਾਬਾ ਤੇਜ਼ੇਸਵਰ ਪ੍ਰਤਾਪ ਸਿੰਘ ਜੀ ਗੋਵਿੰਦ ਅਤੇ ਭਾਈ ਬਲਕਾਰ ਸਿੰਘ ਜੀ ਨੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਮਾਗਮ ਵਿੱਚ ਪਹੁੰਚੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ। Saint Gursagar Sahib Wale

ਸਨਮਾਨਤ ਕੀਤਾ

Saint Gursagar Sahib Wale

ਉਨ੍ਹਾਂ ਨੌਜਵਾਨਾਂ ਨੂੰ ਅੰਮ੍ਰਿਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ ਤਾਂ ਜੋ ਭੈੜੀਆਂ ਕੁਰੀਤੀਆਂ ਤੋਂ ਬਚਿਆ ਜਾ ਸਕੇ । ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਜਗਜੀਤ ਸਿੰਘ ਛੜਬੜ ਨੇ ਸਮਾਗਮ ਵਿਚ ਪਹੁੰਚੇ ਸੰਤਾਂ ਮਹਾਪੁਰਸ਼ਾਂ ਤੇ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ। Saint Gursagar Sahib Wale

ਇਸ ਮੌਕ ਹਾਜ਼ਰ ਸਨ

ਇਸ ਮੌਕ ਕਪਤਾਨ ਸਿੰਘ ਗਿ: ਗਰੀਬ ਸਿੰਘ ਅਵਤਾਰ ਸਿੰਘ ਬਨੂੰੜ ਹਰਦੀਪ ਸਿੰਘ ਮਾਹੀ ਸੁਖਜੀਤ ਸਿੰਘ ਗੋਲਡੀ ਲਖਵੀਰ ਸਿੰਘ ਬਿੱਟੂ ਹਜ਼ਾਰਾਂ ਸਿੰਘ ਹਰਪ੍ਰੀਤ ਸਿੰਘ ਹਾਜ਼ਰ ਸਨ Saint Gursagar Sahib Wale
Also Read :SVIET ਕਾਲਜ ਵਿੱਚ ਕਬੱਡੀ ਟੂਰਨਂਮੈਂਟ ਦੀ ਸ਼ੁਰੂਆਤ Kabaddi Tournament In SVIET

Also Read :ਗੌਪਾਸ਼ਟਮੀ ਦੇ ਤਿਉਹਾਰ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ 20 ਲੱਖ ਦੀ ਰਾਸ਼ੀ ਦਾ ਐਲਾਨ ਕੀਤਾ Member Of Parliament Praneet Kaur

Also Read :‘ਆਪ’ ਦੇ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਨਿਭਾਈ ਗੀਤ ਰਿਲੀਜ਼ ਕਰਨ ਦੀ ਰਸਮ Drugs The Fire

Also Read :ਬਨੂੜ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ Vishwakarma Day

Connect With Us : Twitter Facebook

 

SHARE